English
I prefer words to express my feelings, not tears.
https://www.instagram.com/navnagra3/
ਛੱਡ ਮਹਿਲਾਂ ਤੇ ਮੰਦਰਾਂ ਨੂੰ | ਚੱਲ ਹਾਸੇ ਕੱਠੇ ਕਰ ਲਈਏ | ਨਫ਼ਰਤ ਦੇ ਇਹਨਾਂ ਕੁਜਿਆਂ ਵਿੱਚ | ਦੋ ਬੋਲ ਪਿਆਰ ਦੇ ਭਰ ਲਈਏ | ਗੁੱਸੇ ਹੋ ਕੇ ਇਕ ਦੂਜੇ ਨਾਲ | ਭਾਵੇਂ ਜਿਨ੍ਹਾਂ ਮਰਜੀ ਲੜ੍ਹ ਲਈਏ | ਪਰ ਸੱਜਣਾ ਦੇ ਮੁਆਫੀਨਾਮੇ ਤੇ | ਅਸੀਂ ਝੱਟ ਦਸਤਖ਼ਤ ਕਰ ਦਈਏ | ਛੱਡ ਕੇ ਹੋਮੇ ਦਿਆਂ ਪੱਤਰਾਂ ਨੂੰ | ਚੱਲ ਕੋਈ ਗੀਤ ਨਿਮਾਣਾ ਪੜ੍ਹ ਲਈਏ | ਜਿੱਥੇ ਪਿਆਰ ਹੋਵੇ ਹਵਾਵਾਂ ਚ | ਚੱਲ ਐਸੀ ਜਗ੍ਹਾ ਕੀਤੇ ਘਰ ਲਈਏ | ✍ਨਵ ਨਾਗਰਾ ©Navjot Nagra
Navjot Nagra
11 Love
ਮਾਲਵੇ ਨੂੰ ਸੂਫ਼ੀਆਨਾ ਰੰਗ ਚੜੇ ਸੀ | ਜਦੋ ਸ਼ਬਦਾਂ ਤੇ ਸਾਜ ਨਾਲ ਤਾਲ ਜੁੜੇ ਸੀ | ਪਈ ਸੀ ਚਾਂਦਨੀ ਵੀ ਮੀਠੀ ਮੀਠੀ ਹੂਕ ਭਰਦੀ | ਜਾਪੇ ਜਿਵੇ ਸਰਤਾਜ ਨਾਲ ਸਲਾਹਾਂ ਕਰਦੀ | ©Navjot Nagra
12 Love
✍ nav nagra ©Navjot Nagra
9 Love
pehar tha vo pehla raat ka, taaron se bhra aasman tha sara. paas mere vo betha tha, masumiyat pe jiske tha mera dil hara muskuraya to laga, jaise muskuraya ho khuda hmara.
5 Love
aag ne jlaaya jab lakdio ko raakh ban ke hva mein udh gai khud jal kar thi jo raakh hui vo duniya ko roshani se bhar gai.
4 Love
Saab ke saath rha main jabse Door rha main khud se hi tabse Akela huya jis din jis pal se Khud se huya roobaroo main tabse
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here