English
follow me on instagram ......hmaan8100 ਲਿਖਣਾ ਤਾਂ ਆਉਂਦਾ ਨਹੀਂ.....ਬਸ ਦਿਲ ਦਾ ਹਾਲ ਜਿਹਾ ਬਿਆਨ ਕਰ ਦਿੰਦੇ ਹਾਂ 🖋🖋🖋🖊🖊
ਉਹ ਕਹਿੰਦਾ 👉 ਤੂੰ ਮੈਨੂੰ ਕਿੰਨਾ ਯਾਦ ਕਰਦੀ ਹੈ 🤔 ਮੈਂ ਕਿਹਾ 👈🏻 ਕਦੇ ਮੇਰੀਆਂ ਅੱਖਾਂ 👀'ਚ ਵੇਖੀ ©Harman Maan
Harman Maan
18 Love
ਹੰਝੂਆਂ ਵਿੱਚ ਵਜਨ ਨਹੀਂ ਹੁੰਦਾ ਪਰ ਡਿੱਗਣ ਤੋਂ ਬਾਅਦ ਮਨ ਹਲਕਾ ਹੋ ਜਾਂਦਾ ਹੈ ©Harman Maan
16 Love
ਜੇ ਤੈਨੂੰ ਵੀ ਬੋਲ ਕੇ ਦੱਸਣਾ ਪਿਆ ਤਾਂ ਤੇਰੇ ਤੇ ਲੋਕਾਂ ਵਿੱਚ ਕੀ ਫ਼ਰਕ ਰਹਿ ਗਿਆ ©Harman Maan
19 Love
ਉਸਨੇ ਅਚਾਨਕ ਹੀ ਪੁੱਛ ਲਿਆ ਕਿ ਕਿੰਨਾ ਪਿਆਰ ਕਰਦੇ ਹੋ ਮੈਨੂੰ.... ਮੈਂ ਕਿਹਾ ਪਿਆਰ ਕਰਨਾ ਆਉਂਦਾ ਦੱਸਣਾ ਨਹੀਂ ✍️✍️✍️ ©Harman Maan
15 Love
ਉਹ ਮਹਿੰਦੀ ਵਾਲੇ ਹੱਥਾਂ ਵਿੱਚੋਂ ਉਹਦਾ ਨਾਮ ਭਾਲਦੀ ਰਹੀ ਜਿਹੜਾ ਉਹਦੇ ਨਸੀਬ ਵਿੱਚ ਨਹੀਂ ਸੀ ©Harman Maan
ਗੱਲ ਜਦੋਂ ਜਾਤ ਤੇ ਆਉਂਦੀ ਹੈ ਤਾਂ ਸ਼ਰੇਆਮ ਕੀਤੀ ਜਾਣ ਵਾਲੀ ਮਹੁੱਬਤ ਅਕਸਰ ਬੇਸ਼ਰਮ ਕਹਾਉਂਦੀ ਹੈ ... ©Harman Maan
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here