English
ਲਿਖਣ ਦਾ ਸ਼ੌਕ ਪੰਜਾਬੀ ਮਾਂ ਬੋਲੀ ਜ਼ਿੰਦ ਜਾਨ #ਮੈ ਖੇਤੀਬਾੜੀ ਕਰਦਾ #ਚਾਰ ਕਿਲਿਆ ਦਾ ਮਾਲਕ
ਅਮਨੀ ਸ਼ਜਰਾਣਾ
102 View
ਇਸ਼ਕ ਕਰਨਾ ਕੰਮ ਨਹੀਂ ਹੈ ਤੇਜ਼ੀ ਦਾ ਚੈਟ ਬਾਕਸ ਵਿੱਚ ਵਾਰ ਵਾਰ ਦਿੱਲ ਨਹੀਂ ਭੇਜੀ ਦਾ, ਉਹਦਾ ਸਟੇਟਸ ਰਾਤੀ ਏਦਾਂ ਪੜ੍ਹਦਾ ਹਾ ਜਿਵੇਂ ਮੇਰਾ ਕੱਲ ਪੇਪਰ ਹੋਵੇ ਅੰਗਰੇਜ਼ੀ ਦਾ। @ਅਮਨੀ ਸ਼ਜਰਾਣਾ ✍️
5 Love
ਆਪਣੇ ਦੁਸ਼ਮਣਾਂ ਸਾਹਵੇ ਕੰਮਜ਼ੋਰ ਹਾ ਇਸ ਲਈ ਮੈਂ ਗਾਹਲਾਂ ਦੀ ਥਾਂ ਅੱਜਕੱਲ੍ਹ ਮੂੰਹ ਚੋਂ ਸ਼ਾਇਰੀ ਕੱਢਦਾ ਹਾਂ।
7 Love
ਦਾਰੂ ਪੀ ਕੇ ਯਾਦ ਓਸ ਦੀ ਇਸ ਕਦਰ ਘੱਟਦੀ ਏ, ਜਿਵੇਂ ਚਾਹ ਪੀ ਲਈਏ ਤਾ ਰੋਟੀ ਦੀ ਭੁੱਖ ਮਰ ਜਾਂਦੀ ਏ। ਅਮਨੀ ਸ਼ਜਰਾਣਾ✍️
10 Love
ਹਰ ਥਾਂ ਹਰ ਮੌਕੇ ਜੋ ਮੈਂ ਬਦਲ ਲਵਾਂ, ਮੇਰੇ ਕੋਲ ਚਿਹਰੇ ਅਤੇ ਕੱਪੜੇ ਬਹੁਤ ਘੱਟ ਨੇ। @ਅਮਨੀ ਸ਼ਜਰਾਣਾ✍️
8 Love
Press ਇਸ ਤੋਂ ਪਹਿਲਾਂ ਇੱਕ ਦੂਜੇ ਦਾ ਚਾਅ ਜਿਹਾ ਲਹਿ ਜਾਵੇ, ਕਿਉਂ ਨਾ ਆਪਾ ਇਕੱਠੇ ਬਹਿ ਕੇ ਚਾਹ ਹੀ ਪੀ ਲਈਏ।। #ਗੁਫ਼ਤਗੂ_ਸ਼ਾਇਰੀ
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here