English
ਲਾਪਰਵਾਹ ਲਿਖਾਰੀ
Goodbye Love ਵਕਤ ਦੀ ਤਰ੍ਹਾਂ ਸੀ ਸੱਜਣਾ ਤੂੰ ਇਹ ਵੀ ਕਿਸੇ ਦੀ ਨਹੀਂ ਮੰਨਦਾ ਬਿਲਕੁਲ ਤੇਰੇ ਵੰਗੂ ©jaggigiil
jaggigiil
10 Love
Book quotes ਸਮੇਂ ਸਮੇਂ ਦੀ ਗੱਲ ਹੁੰਦੀ ਹੈ। ਕਦੇ ਉਹਨੂੰ ਵੇਖਣ ਲਈ ਮਰਨ ਹੋ ਜਾਦਾਂ ਸੀ ਤੇ ਅੱਜ ਉਹਨੂੰ ਵੇਖ ਕੇ ਮਰਨ ਹੋ ਜਾਂਦਾ। ©jaggigiil
7 Love
ਤੂੰ ਪਰਾਇਆ ਕਰ ਗਿਆ My life Tension = 90% Alone = 95% Depression = 98% Sad = 99% Happiness = 10% Fake smile = 100% ©jaggigiil
6 Love
ਮੈਂ ਹੀ ਸੱਚਾ ਪਿਆਰ ਕਰ ਬੈਠਾ ਸੀ ਉਹਨੂੰ। ਉਹਨੇ ਤਾਂ temporary ਹੀ ਕੀਤਾ ਸੀ ©jaggigiil
Secret door ਖਟਖਟਾਇਆ ਸੀ ਮੈਂ,ਮੌਤ ਦੇ ਘਰ ਦਾ ਦਰਵਾਜ਼ਾ ਪਰ ਮੇਰੀਆਂ ਜਿੰਮੇਵਾਰੀਆਂ ਨੇ,ਮੈਨੂੰ ਅੰਦਰ ਨੀ ਜਾਣ ਦਿੱਤਾ। ©jaggigiil
9 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here