English
0
27 View
ਕਰਕੇ ਘਪਲੇ ਨੀ ਸਰਕਾਰੇ ਹੁਣ ਕਿਹੜਾ ਤੂੰ ਰੱਜ ਜੇ ਗੀ , ਰੋਟੀ ਤਾਂ ਰੱਬ ਨੇ ਦੇ ਈ ਦੇਣੀ ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ, ਆ ਜੋ ਵੀ ਤੂੰ ਖਾਣੀ ਏ ਇਹ ਫਸਲ ਉਗਾਉਦਾ ਏ ਕਿਸਾਨ, ਲੇਖਾ ਜੋਗਾ ਉੱਥੇ ਸਭ ਦਾ ਹੋਣਾ ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ..
10 Love
ਅੱਜ ਕੱਲ ਦੌਰ ਈ ਇਸ ਤਰਾ ਆ ਗਿਆ ਲੋਕਾ ਨੂੰ ਦੂਜਿਆ ਘਰ ਸਵਾਦ ਲੈਣਾ ਚੰਗਾ ਲੱਗਦਾ ਤੇ ਆਵਦੀ ਪੀੜੀ ਹੇਠ ਨੀ ਸੋਟਾ ਮਾਰਨਾ🙃
ਕਹਿੰਦੇ ਨਹੀ ਡਰ ਸਾਨੂੰ ਤਸਵੀਰਾ ਦਾ ਜੇ ਤੈਨੂੰ ਡਰ ਨਹੀ , ਫਿਰ ਕਿਉ ਹਰ ਥਾਂ ਸੰਤਾ ਦੀਆ ਤਸਵੀਰਾ ਨੂੰ ਹਟਾਉਣੇ ਉ ਡਰ ਤਾਂ ਹੋਊ ਈ ਸ਼ੇਰਾ ਅੱਗੇ ਗਿੱਦੜ ਖੜ ਨੀ ਸਕਦੇ 🙏 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ🙏🙏🙏
12 Love
ਬਹੁਤ ਦਿਨ ਸੁਣੇ ਆ ਅੱਜ ਸੁਣਿਆ ਕੁਦਰਤ ਦਾ ਦਿਨ ਆ ਕਾਦਰ ਕੁਦਰਤ ਦੀ ਕੁਦਰਤ ਨੂੰ ਅੱਖਰਾ ਚ ਬਿਆਨ ਕਰਨਾ ਮੁਸ਼ਕਿਲ ਆ ਪੌਦੇ ,ਪੰਛੀ ,ਹਵਾਵਾਂ, ਸਭ ਮਹਿਸੂਸ ਕਰੋ 🤗
ਮਾਂ ਦੋ ਅੱਖਰਾਂ ਦਾ ਸ਼ਬਦ ਆ ਜਿਸ ਤੋ ਸਾਰਾ ਸੰਸਾਰ ਪੈਦਾ ਹੋਇਆ ਕਹਿੰਦੇ ਆ ਰੱਬ ਦਿਸਦਾ ਨੀ ਪਰ ਮੈਨੂੰ ਮੇਰੀ ਮਾਂ ਵਿਚ ਰੱਬ ਦਿਸਦਾ ... happy mother's day to all moms😘😘
11 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here