English
Welcome to my poetry world Insta_itsguruzone book_enthusiast,selfmotivativator
ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ, ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ, ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ, ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ, ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ, ਜਿੱਥੇ ਤੂੰ ਹਾਲੇ ਵੀ ਮਾਸੂਮ ਐਂ, ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ, ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ, ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ, ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!! ©Guruvirk
Guruvirk
9 Love
ਸਾਡੇ ਬਾਣੇ ਦੇਖ ਤੂੰ ਸਮਝਿਆ ਸੀ ਇਹ ਤੇ ਝੱਲੇ ਨੇ, ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ, ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ ਹੋਣਾ ਖਾਬ'ਚ, ਸੌਖੇ ਨਹੀਂ ਮਿਲੇ ਸਾਰੇ ਮੌਸਮ ਪਿੰਡੇ ਤੇ ਝੱਲੇ ਨੇ, ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ...!! ©Guruvirk
ਤੈਨੂੰ ਲੱਭਦੇ-ਲੱਭਦੇ ਆਪ ਗਵਾਚ ਗਿਆ ਹਾਂ, ਹੁਣ ਹਰ ਜਗ੍ਹਾ ਤੇਰਾ ਹੀ ਭੁਲੇਖਾ ਪੈਂਦਾ ਐ, ਪਤਾ ਵੀ ਹੈ ਤੂੰ ਕਦੇ ਵਾਪਸ ਨਹੀਂ ਆਉਣਾ ਦਿਲ ਫਿਰ ਵੀ ਤੇਰੀ ਉਡੀਕ'ਚ ਰਹਿੰਦਾ ਐ, "ਗੁਰੂ" ਝੱਲਾ ਹੋਗਿਆ ਐ, ਜਦ ਦਾ ਕੱਲਾ ਹੋਗਿਆ ਐ, ਹਰ ਕੋਈ ਹੁਣ ਇਹ ਹੀ ਕਹਿੰਦਾ ਐ...!! ©Guruvirk
13 Love
ਹਾਂ ਮੈਂ ਬੇਪ੍ਰਵਾਹ, ਹਾਂ ਮੈਂ ਲਾਪਰਵਾਹ... !!"Full read in caption"!! ©Guruvirk
ਵਿਆਹ ਵਰਗੇ ਰਿਸ਼ਤੇ ਵੀ ਬਣ ਗਏ ਵਪਾਰ ਨੇ, ਮੁੰਡੇ ਕੁੜੀਆਂ ਸਭ ਪੱਟ ਲਏ ਬਾਹਰ ਨੇ... !!"Full read in caption"!! ©Guruvirk
ਦੱਸ ਕਿੱਦਾਂ ਲੱਗ ਰਿਆ ਐ ਸਾਨੂੰ ਗਵਾਕੇ ਯਾਰਾ, ਦੱਸ ਕਿੱਦਾਂ ਲੱਗ ਰਿਆ ਐ ਸਾਨੂੰ ਪਾਗਲ ਬਣਾਕੇ ਯਾਰਾ... !!"Full read in caption"!! ©Guruvirk
10 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here