English
Na soch te ohdi lgaam koi Likhat chobbar di bhaari ae Zidd-zidd ke likhde geet kude Taahi na ziddi likhaari ae..!! #VGB #ZIDDI_LIKHAARI
Varun Garg Bhamma
37 View
ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!! #ਜ਼ਿੱਦੀ_ਲਿਖਾਰੀ✍️
9 Love
I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ ਅੱਜ ਝੁਕਣ ਲਈ ਮਜਬੂਰ ਹੋਗਿਆ, ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!! #VGB #ਜ਼ਿੱਦੀ_ਲਿਖਾਰੀ
7 Love
83 View
82 View
91 View
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here