Raj Jalandhari

Raj Jalandhari

Peom, Poetry & Song Writer

https://www.youtube.com/@rajjalandhari

  • Latest
  • Popular
  • Video

ਤੂੰ ਸਾਡਾ ਚੇਹਰਾ ਪੜ ਪਰ ਹਾਲਾਤ ਨਾ ਪੁੱਛ ਕੀ ਬੀਤੀ ਸਾਡੇ ਦਿੱਲ ਉੱਤੇ ਪਰ ਸਾਡੇ ਖਾਇਲਾਤ ਨਾ ਪੁੱਛ ਸੱਭ ਖ਼ਵਾਬ ਟੁੱਟ ਗਏ ਨੇ ਹੁਣ ਤਾਂ ਸਾਥੋਂ ਹੁਣ ਸਾਡਾ ਕੋਈ ਖ਼ਵਾਬ ਨਾ ਪੁੱਛ ਰੀਝ ਵੀ ਨਾ ਰਹੀ ਹੁਣ ਤਾ ਕੋਈ ਸਾਡੀ ਸਾਥੋਂ ਹੁਣ ਸਾਡਾ ਕੋਈ ਜਜ਼ਬਾਤ ਨਾ ਪੁੱਛ ਕਿੰਝ ਬੀਤੀ ਤੈਥੋ ਵੱਖ ਹੋ ਕੇ ਸਾਥੋਂ ਹੁਣ ਉਹ ਕਾਲੀ ਰਾਤ ਨਾ ਪੁੱਛ ਯਾਦ ਤੇਰੀ ਵਿੱਚ ਇਹਨਾਂ ਅੱਖਾਂ ਦੀ ਹੰਝੂਆ ਨਾਲ ਹੋਈ ਮੁਲਾਕ਼ਾਤ ਤਾਂ ਪੁੱਛ ਬਾਕੀ "ਜਲੰਧਰੀ" ਤੂੰ ਆਪ ਸਿਆਣਾ ਏ ਬੱਸ ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ...... . From;- Raj Jalandhari ©Raj Jalandhari

#ਸ਼ਾਇਰੀ #feelings  ਤੂੰ ਸਾਡਾ ਚੇਹਰਾ ਪੜ 
ਪਰ ਹਾਲਾਤ ਨਾ ਪੁੱਛ 

ਕੀ ਬੀਤੀ ਸਾਡੇ ਦਿੱਲ ਉੱਤੇ
ਪਰ ਸਾਡੇ ਖਾਇਲਾਤ ਨਾ ਪੁੱਛ

ਸੱਭ ਖ਼ਵਾਬ ਟੁੱਟ ਗਏ ਨੇ ਹੁਣ ਤਾਂ 
ਸਾਥੋਂ ਹੁਣ ਸਾਡਾ ਕੋਈ ਖ਼ਵਾਬ ਨਾ ਪੁੱਛ

ਰੀਝ ਵੀ ਨਾ ਰਹੀ ਹੁਣ ਤਾ ਕੋਈ ਸਾਡੀ
ਸਾਥੋਂ ਹੁਣ ਸਾਡਾ ਕੋਈ ਜਜ਼ਬਾਤ ਨਾ ਪੁੱਛ

ਕਿੰਝ ਬੀਤੀ ਤੈਥੋ ਵੱਖ ਹੋ ਕੇ
ਸਾਥੋਂ ਹੁਣ ਉਹ ਕਾਲੀ ਰਾਤ ਨਾ ਪੁੱਛ

ਯਾਦ ਤੇਰੀ ਵਿੱਚ ਇਹਨਾਂ ਅੱਖਾਂ ਦੀ
ਹੰਝੂਆ ਨਾਲ ਹੋਈ ਮੁਲਾਕ਼ਾਤ ਤਾਂ ਪੁੱਛ

ਬਾਕੀ "ਜਲੰਧਰੀ" ਤੂੰ ਆਪ ਸਿਆਣਾ ਏ 
ਬੱਸ ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ

ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ......
.
From;- Raj Jalandhari

©Raj Jalandhari

#feelings

14 Love

#ਸ਼ਾਇਰੀ  ਰਾਹਾਂ ਦੀ ਧੂੜ ਹੁਣ ਫਰੋਲਾ ਮੈਂ 
ਆਪਣੇ ਲੇਖਾ ਨੂੰ ਨੀਤ ਹੁਣ ਮੈਂ ਲੱਭ ਰਿਹਾ 
ਜਿਹੜੀ ਅੱਗ ਮੈਂ ਸੇਕੀ ਕੋਸੇ ਕੋਸੇ ਹੰਝੂਆਂ ਦੀ 
ਉਸ ਅੱਗ ਚ ਅੱਜ ਖੁਦ ਨੂੰ ਹਾਂ ਜੱਲਾ ਰਿਹਾ 

ਸੂਰਜ ਦੀਆ ਕਿਰਨਾਂ ਮੈਥੋਂ ਆਵੇ ਹਾਲ ਪੁੱਛਣ 
ਮੈਂ ਖੁਦ ਦਾ ਹਾਲ ਉਹਨਾਂ ਨੂੰ ਸੁਣਾ ਰਿਹਾ 
ਮੇਰੇ ਮੋਢਿਆਂ ਤੇ ਗਠੜੀ ਉਹਦੀਆਂ ਯਾਦਾਂ ਦੀ 
ਜਿਹਨੂੰ ਮੈਂ ਅੱਜ ਤੱਕ ਹਾਂ ਸੰਭਾਲ ਰਿਹਾ 

ਮੇਰਾ ਵਕ਼ਤ ਜਾਂ ਫੇਰ ਮੇਰੇ ਲੇਖ ਹੀ ਸੀ ਮਾੜੇ 
ਤਾਹੀਓਂ ਤਾ ਖੋਰੇ ਮੈਂ ਇਹ ਦਰਦ ਹੰਢਾ ਰਿਹਾ 
ਕਿਵੇਂ ਕੱਢ ਦੀਆ "ਜਲੰਧਰੀ" ਕਸੂਰ ਉਹਦਾ 
ਜੱਦ ਮੈਂ ਖੁੱਦ ਨੂੰ ਹੀ ਅੰਧੁਰ ਅੰਧਰੀ ਹਾਂ ਮਾਰ ਰਿਹਾ 

ਖੁੱਦ ਨੂੰ ਅੰਧੁਰ ਅੰਧਰੀ ਹਾਂ ਮਾਰ ਰਿਹਾ......
.
From;- "Raj Jalandhari"

©Raj Jalandhari

ਰਾਹਾਂ ਦੀ ਧੂੜ ਹੁਣ ਫਰੋਲਾ ਮੈਂ ਆਪਣੇ ਲੇਖਾ ਨੂੰ ਨੀਤ ਹੁਣ ਮੈਂ ਲੱਭ ਰਿਹਾ ਜਿਹੜੀ ਅੱਗ ਮੈਂ ਸੇਕੀ ਕੋਸੇ ਕੋਸੇ ਹੰਝੂਆਂ ਦੀ ਉਸ ਅੱਗ ਚ ਅੱਜ ਖੁਦ ਨੂੰ ਹਾਂ ਜੱਲਾ ਰਿਹਾ ਸੂਰਜ ਦੀਆ ਕਿਰਨਾਂ ਮੈਥੋਂ ਆਵੇ ਹਾਲ ਪੁੱਛਣ ਮੈਂ ਖੁਦ ਦਾ ਹਾਲ ਉਹਨਾਂ ਨੂੰ ਸੁਣਾ ਰਿਹਾ ਮੇਰੇ ਮੋਢਿਆਂ ਤੇ ਗਠੜੀ ਉਹਦੀਆਂ ਯਾਦਾਂ ਦੀ

133 View

Trending Topic