English
Follow me on Instagram! Username: anmol_______singh https://www.instagram.com/anmol_______singh?r=nametag
ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ ਬੰਦੇ ਦੀ ਲਿਖੇ ਨਸੀਬਾ ਨਾਲ.. ਇਕ ਰੱਬੀ ਕਾਟ ਨਹੀਂ ਕੱਟ ਸਕਦਾ ਬੰਦਾ ਇਨਸਾਨੀ ਲੱਖਾਂ ਤਰਕੀਬਾ ਨਾਲ.. ਜੋ ਲੈਣਾ ਦੇਣਾ ਹੈ ਉਸਨੇ, ਆਖਿਰ ਪੂਰਾ ਕਰ ਹੀ ਲੈਣਾ ਹੈ.. ਬੰਦੇ ਦਾ ਤੇ ਫੇਰ ਕੀ ਏ ਜੀ, ਸਹਿੰਦਾ ਸੀ- ਸਹਿੰਦਾ ਹੈ ਤੇ ਸਹਿਣਾ ਹੀ ਪੈਣਾ ਹੈ.. ©Anmol Singh
Anmol Singh
10 Love
ਲੋਕੀਂ ਕਹਿੰਦੇ ਰੱਬ ਹੈ ਹੀ ਨਹੀਂ, ਜਵਾਬ ਮਿਲ ਗਿਆ ਮੈਂਨੂੰ ਜਦੋ ਮੈਂ ਤੈਨੂੰ ਤੱਕਿਆ ਹੈ. ਹੁਣ ਕੋਈ ਤਾਂ ਮਾਲੀ ਜ਼ਰੂਰ ਹੋਵੇਗਾ ਹੀ ਨਾ , ਜਿੰਨੇ ਆਪਣੇ ਬਾਗ਼ ਚ ਐਨਾ ਸੋਹਣਾ ਫੁਲ ਲਾ ਰੱਖਿਆ ਹੈ.. ©Anmol Singh
8 Love
ਇਕ ਗੁਮਨਾਮ ਜਿਹੇ ਮੁਹੱਲੇ ਵਿਚ, ਜ਼ਖਮਾਂ ਹੀ ਹੱਟੀ ਪਾ ਰਿਹਾ.. ਸਾਰੀ ਜ਼ਿੰਦਗੀ ਦੀ ਖੱਟੀ, ਏਸੇ ਵਿੱਚ ਲਗਾ ਰਿਹਾ.. ਕੁਛ ਵਕਤ ਤੇ ਕੁਛ ਆਪਣਿਆਂ ਤੋ , ਮਿਲ ਕੇ ਜ਼ਖਮ ਜੋੜੇ ਨੇ.. ਦੇਖਣ ਵਾਲੇ ਕਿਹ ਰਹੇ 'ਅਨਮੋਲਾ', ਏਹ ਤੇ ਹਾਲੇ ਥੋੜੇ ਨੇ... ਮੈਂ ਕਿਹਾ ਹਾਲੇ ਚੱਲ ਰਹੇ ਨੇ ਸਾਹ, ਹੋਰ ਹੋਣੀ ਹੀ ਹੈ ਖੱਟੀ.. ਕੁਛ ਦਿਨ ਬਾਅਦ ਫੇਰ ਆਇਓ, ਏਥੇ ਹੀ ਰਹਿਣੀ ਹੈ ਹੱਟੀ.. ©Anmol Singh
0 Love
ਦੁਨੀਆ ਵਿੱਚ ਰਹਿ ਕੇ ਦੁਨੀਆ ਤੋ ਦੂਰ ਨੇ, ਕੁਛ ਕਿਰਦਾਰ ਕਰਾਮਾਤਾਂ ਨਾਲ ਭਰਪੂਰ ਨੇ... ਬੇਸਮਝ ਬਣ ਰਹਿੰਦੇ ਭਾਵੇਂ ਸਮਝਦੇ ਸਾਰੇ ਦਸਤੁਰ ਨੇ , ਤਾਂਹੀ ਸ਼ਾਇਦ ਸਾਡੇ ਵਾਂਗਰਾ ਨਾ ਹੋਏ ਮਜ਼ਬੂਰ ਨੇ.. ਸਮੁੰਦਰਾਂ ਵਿੱਚ ਵੱਸਦੇ, ਪਰ ਮਗਰ ਤੋ ਨਹੀਂ ਡਰਦੇ, ਅਪਣੇ ਰਾਹ ਤੇ ਅਪਣੀ ਸ਼ਰਤਾਂ ਤੇ ਸਫਰ ਉਹ ਕਰਦੇ.. ਮੇਰੇ ਤੁਹਾਡੇ ਵਰਗੇ ਹੋਣੇ ਨਹੀਂ ਉਹਨਾਂ ਦੇ ਪੈਰਾ ਵਰਗੇ, ਸਾਡੇ ਵਰਗੇ ਸੋਚ ਵੀ ਨਹੀਂ ਸਕਦੇ ਜੋ ਜੋ ਉਹ ਕਰਗੇ.. ©Anmol Singh
7 Love
ਜ਼ਖਮ ਤੇ ਜ਼ਖਮ ਹੋ ਰਿਹਾ ਹੈ, ਮਰਹਮ ਲਗਾਨ ਭੁਲਾਇਆ ਕਿਸੇ ਨੂੰ - ਉਹ ਵੀ ਦੇਖ ਰੋ ਰਿਹਾ ਹੈ... ਚੱਲੋ ਲੇਖਾਂ ਦਾ ਲਿਖਿਆਂ ਹੈ, ਗੁਜਾਰਨਾ ਪਵੇਗਾ ਹੀ - ਏਹ ਕਿਹੜਾ ਪਹਲੀ ਵਾਰ ਹੋ ਰਿਹਾ ਹੈ... ©Anmol Singh
ਅਗਰ ਦੂਰ ਬਦਲਾ ਦੇ ਓਹਲੇ, ਕੋਈ ਰਹਿੰਦਾ ਹੋਵੇਗਾ.. ਤੈਨੂੰ ਤੇ ਗੁਲਾਬ ਨੂੰ ਦੇਖ ਉਹਨੂੰ ਭੁਲੇਖਾ ਪੈਂਦਾ ਹੋਵੇਗਾ.. ਕਦੀ ਬੈਠ ਜਦੋ ਫੁਰਸਤ ਨਾਲ ਤੇਰਾ ਨੂਰ ਤੱਕ ਲਵੇਗਾ.. ਤੁਹਾਡੇ ਵਰਗਾ ਧਰਤੀ ਤੇ ਵੀ ਕੋਈ ਹੈ, ਉਹ ਫਰਿਸ਼ਤੇਆਂ ਨੂੰ ਕਹੇਗਾ .. ©Anmol Singh
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here