Padda Js Lyrics

Padda Js Lyrics

"ਮੈਂ ਟੁੱਟਿਆ ਸ਼ਾਇਰ ਦੇ, ਤੂੰ ਕੋਲ ਨਾ ਬਹਿ ਜਾਵੀ,,"ਮੈਂ ਸ਼ਾਹ ਵਿਰੋਲਦਾ ਫਿਰਦਾ ਹਾਂ,,"ਤੂੰ ਜਾਨ ਨਾ ਕੱਢ ਕੇ ਲੈ ਜਾਵੀ..."ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ,"ਨਾਂ ਇਸ਼ਕ ਦੁਬਾਰਾ ਛੇੜ ਲਈ,, "ਕਦੇ ਮਿੱਟਦੀ ਸੱਜਣਾ ਹੁੰਦੀ ਨਾ, ਏਹਨਾ 'ਰਿਸ਼ਤਿਆਂ' ਵਿੱਚ,ਤੜੇਰ ਪਈ... "ਰੀਝਾਂ ਦੀਆ ਕੰਧਾਂ ਖੁਰੀਆਂ ਨੇ,, "ਐਵੇ ਡਿੱਗ ਪੈਣਾ ਜਜ਼ਬਾਤਾਂ ਨੇ,,"ਮੈਂ ਪੀੜ੍ਹਾ ਬੜੀਆਂ ਜਰੀਆ ਨੇ,,ਨਾਂ ਬਦਲਣਾ ਏਹ ਹਾਲਾਤਾਂ ਨੇ.... "ਤੂੰ ਮੁੜ ਨਾਂ ਫ਼ੇਰਾ ਪਾ ਜਾਵੀਂ"",,,, """ਮੈਂ ਟੁੱਟਿਆ ਸ਼ਾਇਰ ਦੇ, "ਤੂੰ ਕੋਲ ਨਾ ਬਹਿ ਜਾਵੀ,, "ਮੈਂ ਸ਼ਾਹ ਵਿਰੋਲਦਾ ਫਿਰਦਾ ਹਾਂ,,, "ਤੂੰ ਜਾਨ ਨਾ ਕੱਢ ਕੇ ਲੈ ਜਾਵੀ...."ਤੂੰ ਜਾਨ ਨਾ ਕੱਢ ਕੇ ਲੈ ਜਾਵੀ...."Paddajelly06ਸ਼ਾਇਰ

  • Latest
  • Popular
  • Video