ਬਲ ਆਦਮਕੇ

ਬਲ ਆਦਮਕੇ

ਤੇਰੀ ਮੁਹੱਬਤ ਨੇ ਐਨਾ ਉਲਝਾਇਆ ਹੈ ਮੈਨੂੰ, ਕਿ ਮੈਂ ਕੌਣ ਹਾਂ ਇਹ ਵੀ ਮੈਨੂੰ ਪਤਾ ਕੋਈ ਨਾ।। ~ਆਦਮਕੇ~

https://vm.tiktok.com/qdMu8r/

  • Latest
  • Popular
  • Video
#ਕਵਿਤਾ  ਮੈਂ ਕਦੋਂ ਕਿਹਾ 
ਕਿ ਮੈੰ ਹਾਂ,
ਜੋ ਵੀ ਹੈਂ ਤੂੰ ਹੀ ਤਾਂ ਹੈਂ।।

•~•ਆਦਮਕੇ•~•

ਤੂੰ ਹੀ ਤਾਂ ਹੈਂ ਯਾਰਾ

36 View

#ਸ਼ਾਇਰੀ #Fakepeople  ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਣ ਲੈਂਦੇ ਨੇ ਲੋਕੀ,
ਨਹੀਂ ਤਾਂ ਆਪਣੇ ਵੀ ਲੰਘ ਜਾਂਦੇ ਨੇ ਕੋਲੋਂ,
ਅਜਨਬੀ ਬਣਕੇ।।

#Fakepeople

33 View

ਤੂੰ ਨਹੀਂ ਤੇਰਾ ਵਕਤ ਚੰਦਰਾ ਜੋ ਮਿਲਦਾ ਹੀ ਨੀ ਤੈਨੂੰ ਸਾਡੇ ਲਈ।।

#Waqt  ਤੂੰ ਨਹੀਂ 
ਤੇਰਾ ਵਕਤ ਚੰਦਰਾ
ਜੋ ਮਿਲਦਾ ਹੀ ਨੀ 
ਤੈਨੂੰ ਸਾਡੇ ਲਈ।।

#Waqt

4 Love

ਅਫਸੋਸ ਇਸ਼ਕ ਰੂਹ ਤੋਂ ਕੀਤਾ ਤੈਨੂੰ ਬਿਨਾਂ ਕਿਸੇ ਲਾਲਚ ਤੋਂ, ਅਫ਼ਸੋਸ ਤੂੰ ਕਦਰ ਹੀ ਨੀ ਪਾਈ।। ~adamke~

#ਅਫਸੋਸ #ਸ਼ਾਇਰੀ  ਅਫਸੋਸ ਇਸ਼ਕ ਰੂਹ ਤੋਂ ਕੀਤਾ ਤੈਨੂੰ
ਬਿਨਾਂ ਕਿਸੇ ਲਾਲਚ ਤੋਂ,
ਅਫ਼ਸੋਸ ਤੂੰ ਕਦਰ ਹੀ ਨੀ ਪਾਈ।।

~adamke~

ਸਾਥ (:''''''''':) ਇੱਕ ਵਾਅਦਾ ਹੈ ਤੇਰੇ ਨਾਲ ਮੇਰਾ, ਨਹੀਂ ਛੱਡਾਂਗਾ ਕਦੇ ਵੀ ਸਾਥ ਤੇਰਾ।। ~ਆਦਮਕੇ~

#ਸ਼ਾਇਰੀ  ਸਾਥ
                (:''''''''':)

ਇੱਕ ਵਾਅਦਾ ਹੈ ਤੇਰੇ ਨਾਲ ਮੇਰਾ,
ਨਹੀਂ ਛੱਡਾਂਗਾ ਕਦੇ ਵੀ ਸਾਥ ਤੇਰਾ।।
~ਆਦਮਕੇ~

ਹੋਸ਼ ਭੁਲਾ ਦਿੱਤਾ ਮੇਰਾ ਤੇਰੇ ਇਸ਼ਕ ਦੇ ਨਸ਼ੇ ਨੇ ਮੈਂ ਕੌਣ ਹਾਂ ਇਹ ਮੈਨੂੰ ਪਤਾ ਨਾ ਰਿਹਾ।। ~ਬਲ~

#ਸ਼ਾਇਰੀ #ਨਸ਼ਾ  ਹੋਸ਼ ਭੁਲਾ ਦਿੱਤਾ ਮੇਰਾ ਤੇਰੇ ਇਸ਼ਕ ਦੇ ਨਸ਼ੇ ਨੇ
ਮੈਂ ਕੌਣ ਹਾਂ ਇਹ ਮੈਨੂੰ ਪਤਾ ਨਾ ਰਿਹਾ।।

~ਬਲ~

#ਨਸ਼ਾ

4 Love

Trending Topic