English
I m not good,no one is bad
ਔਰਤ ਦੇ ਮਾੜੇ ਟਾਇਮ ਸਹਾਰੇ ਜ਼ਰੂਰ ਬਣੇ ਅਾਂ ਪਰ ਕਦੇ ਕਿਸੇ ਔਰਤ ਦੇ ਸਹਾਰੇ ਨੀ ਰਹੇ. ©Jogga Dhillon
Jogga Dhillon
7 Love
ਜਾੜ੍ਹ ਚ ਹੁੰਦੇ ਦਰਦ ਵਰਗਾ ਤੇਰੀ ਯਾਦ ਦਾ ਦਰਦ. ਜਦੋਂ ਉੱਠਦਾ ਨਾ ਦਵਾ ਕੰਮ ਕਰਦੀ ਅਾ ਨਾ ਦੁਅਾ. ©Jogga Dhillon
12 Love
ਸਾਡੇ ਚਿਹਰੇ ਤੇ ਪਾਂਵੇ ਲੱਖ ਉਦਾਸੀਅਾਂ ਪਰ ਚਿਹਰੇ ਅਸਾਂ ਲੱਖ ਹਸਾਏ ਖੁਦ ਉਜੜ ਗਏ ਗੱਲ ਵੱਖਰੀ ਏ ਪਰ ਪਿਅਾਰਾਂ ਦੇ ਘਰ ਲੱਖ ਵਸਾਏ ©Jogga Dhillon
8 Love
ਯੂਸਫ-ਏ-ਸਾਨੀ ਕਹਿ ਕਰ ਨਿਗਾਹ-ਏ-ਨਾਜ਼ ਕੀ ਨਜ਼ਰ ਸੇ ਤੁਮਹ ਨੇ ਦੇਖਾ ਹਮ ਕਮਬਖਤ ਤੇਰੇ ਹੋ ਗਏ ਫੌਤ ਕਰ ਦੀਅਾ ਤੇਰੀ ਨਿਗਾਹੋਂ ਨੇ ਮੇਰੀ ਜਿੰਦਗੀ ਕੇ ਪਲ ਤੇਰੇ ਹੋ ਗਏ ©Jogga Dhillon
6 Love
ਜਿਸਦੇ ਘਰ ਮਾਂ,ਭੈਣ,ਧੀ ਹੋਵੇ ਉਹ ਕਿਸੇ ਦੀ ਧੀ,ਭੈਣ ਨੂੰ ਪੈਰ ਦੀ ਜੁੱਤੀ ਨੀ ਸਮਝਦੇ ਹੁੰਦੇ. Jogga Dhillon ©Garry Dhillon
ਕਮਬਖਤ ਕੌਨ ਹੈ ਜੋ ਸਾਲਾ ਚੈਨ ਸੇ ਸੋਣੇ ਭੀ ਨਹੀ ਦੇਤਾ. ਅੰਦਰ ਦੇਖਾ ਤੋ ਤੇਰੀ ਯਾਦੋਂ ਕਾ ਕਾਫਲਾ ਸਾਲਾ ਰੋਣੇ ਭੀ ਨਹੀ ਦੇਤਾ. Jogga Dhillon ©Garry Dhillon
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here