@Lovely

@Lovely

  • Latest
  • Popular
  • Repost
  • Video

ਅਸੀਂ ਕਿੱਥੇ-ਕਿੱਥੇ ਪੈਰ ਪਾਉਣੇ,ਰਾਹਵਾਂ ਨੂੰ ਕੀ ਪਤਾ। ਕਿੱਡੀ ਬਾਜਾਂ ਦੀ ਉਡਾਰੀ, ਇਹ ਕਾਵਾਂ ਨੂੰ ਕੀ ਪਤਾ। ✍..lovely lovejeet..... ©@Lovely

#ਸ਼ਾਇਰੀ #Red  ਅਸੀਂ ਕਿੱਥੇ-ਕਿੱਥੇ ਪੈਰ ਪਾਉਣੇ,ਰਾਹਵਾਂ ਨੂੰ ਕੀ ਪਤਾ।
ਕਿੱਡੀ ਬਾਜਾਂ ਦੀ ਉਡਾਰੀ, ਇਹ ਕਾਵਾਂ ਨੂੰ ਕੀ ਪਤਾ।

                           ✍..lovely lovejeet.....

©@Lovely

#Red

14 Love

ਸੋਹਣੇ ਚਿਹਰੇ ਅਕਸਰ ਮਾੜੀ ਕਰ ਜਾਂਦੇ । ਐਸੀ ਮਾਰਦੇ ਸੱਟ, ਕਿ ਚਾਅ ਹੀ ਮਰ ਜਾਂਦੇ । ✍ lovely ...... ©@Lovely

#ਸ਼ਾਇਰੀ #Hopeless  ਸੋਹਣੇ ਚਿਹਰੇ ਅਕਸਰ ਮਾੜੀ ਕਰ ਜਾਂਦੇ ।
ਐਸੀ ਮਾਰਦੇ ਸੱਟ, ਕਿ ਚਾਅ ਹੀ ਮਰ ਜਾਂਦੇ ।
   
      
  ✍  lovely ......

©@Lovely

#Hopeless

7 Love

ਐਥੇ ਦੋ-ਦੋ ਚੇਹਰੇ ਲੋਕਾਂ ਦੇ, ਮਿੱਠੇ ਬਣਕੇ ਦਿਲ ਵਿੱਚ ਵੜਦੇ ਨੇ । ਬੇਕਦਰੀ ਕਰਦੇ ਓਹਨਾਂ ਦੀ,ਜਿਹੜੇ ਵਫਾਦਾਰੀਆਂ ਕਰਦੇ ਨੇ । ✍ lovely....

#ਸ਼ਾਇਰੀ #SAD  ਐਥੇ ਦੋ-ਦੋ ਚੇਹਰੇ ਲੋਕਾਂ ਦੇ, ਮਿੱਠੇ ਬਣਕੇ ਦਿਲ ਵਿੱਚ ਵੜਦੇ ਨੇ ।
ਬੇਕਦਰੀ ਕਰਦੇ ਓਹਨਾਂ ਦੀ,ਜਿਹੜੇ ਵਫਾਦਾਰੀਆਂ ਕਰਦੇ ਨੇ ।

                                      ✍ lovely....

#SAD

11 Love

ਜੇ ਤੂੰ ਨਾ ਹੋਵੇ ਕੋਲ ਮੇਰੇ, ਸਾਰੀ ਦੁਨੀਆਂ ਲੱਗਦੀ ਫਿੱਕੀ ਆ। ਜੇ ਤੂੰ ਹੋਵੇ ਤਾਂ ਸਭ ਕੁਝ ਹਾਂ, ਨਹੀਂ ਤੇਰੇ ਬਿਨਾਂ ਤਾਂ ਮਿੱਟੀ ਹਾਂ । ✍ love....💔

#ਸ਼ਾਇਰੀ #alone  ਜੇ ਤੂੰ ਨਾ ਹੋਵੇ ਕੋਲ ਮੇਰੇ, ਸਾਰੀ ਦੁਨੀਆਂ ਲੱਗਦੀ ਫਿੱਕੀ ਆ।
ਜੇ ਤੂੰ ਹੋਵੇ ਤਾਂ ਸਭ ਕੁਝ ਹਾਂ, ਨਹੀਂ ਤੇਰੇ ਬਿਨਾਂ ਤਾਂ ਮਿੱਟੀ ਹਾਂ ।

✍  love....💔

#alone

6 Love

#ਸ਼ਾਇਰੀ #lovebeat
#teraghata

#teraghata

55 View

Trending Topic