Choudhary0049

Choudhary0049

  • Latest
  • Popular
  • Video

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

#ਸ਼ਾਇਰੀ  ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

0 Love

ਦਰਦ ਇਨਾ ਸੀ ਕੇ ਸਹਾਰਿਆ ਨੀ ਸੀ ਜਾਣਾਂ ਪਿਆਰ ਇਨਾ ਸੀ ਕਿ ਮੈਂ ਚੂੰ ਵੀ ਨੀ ਕੀਤੀ

#ਸ਼ਾਇਰੀ  ਦਰਦ ਇਨਾ ਸੀ ਕੇ ਸਹਾਰਿਆ ਨੀ ਸੀ ਜਾਣਾਂ
ਪਿਆਰ ਇਨਾ ਸੀ ਕਿ ਮੈਂ ਚੂੰ ਵੀ ਨੀ ਕੀਤੀ

ਦਰਦ ਇਨਾ ਸੀ ਕੇ ਸਹਾਰਿਆ ਨੀ ਸੀ ਜਾਣਾਂ ਪਿਆਰ ਇਨਾ ਸੀ ਕਿ ਮੈਂ ਚੂੰ ਵੀ ਨੀ ਕੀਤੀ

0 Love

ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ #ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ ਵਕਤ ਨਾਲ ਬਦਲ ਜਾਂਦੇ ਨੇ ਸਭ ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll

#ਨਿਭਾਂਉਦਾ #ਗੱਲਾਂ #ਸ਼ਾਇਰੀ #ਦੁਨੀਆ #ਇਕੱਲੇ #ਦੁੱਖ  ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ
#ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ
 ਵਕਤ ਨਾਲ ਬਦਲ ਜਾਂਦੇ ਨੇ ਸਭ
ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll

ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ #ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ ਵਕਤ ਨਾਲ ਬਦਲ ਜਾਂਦੇ ਨੇ ਸਭ ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll

3 Love

ਇਹ ਨਾ ਸੋਚੀ ਤੈਨੂੰ ਛੱਡ ਦਿਲ ਕਿਤੇ ਹੋਰ ਲਾ ਲਿਆ ਬੱਸ ਤੇਰੀ ਖੁਸ਼ੀ ਲਈ ਮਨ ਸਮਝਾ ਲਿਆ

 ਇਹ ਨਾ ਸੋਚੀ ਤੈਨੂੰ ਛੱਡ
ਦਿਲ ਕਿਤੇ ਹੋਰ ਲਾ ਲਿਆ
ਬੱਸ ਤੇਰੀ ਖੁਸ਼ੀ ਲਈ
ਮਨ ਸਮਝਾ ਲਿਆ

ਇਹ ਨਾ ਸੋਚੀ ਤੈਨੂੰ ਛੱਡ ਦਿਲ ਕਿਤੇ ਹੋਰ ਲਾ ਲਿਆ ਬੱਸ ਤੇਰੀ ਖੁਸ਼ੀ ਲਈ ਮਨ ਸਮਝਾ ਲਿਆ

1 Love

ਵੇਖ ਵੇਖ ਟੌਰ ਯਾਰ ਦੀ .. ਵੈਲੀਆਂ ਦੀ ਹਿਕ ਸੜਦੀ .. ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..

#ਵਿਚਾਰ  ਵੇਖ ਵੇਖ ਟੌਰ ਯਾਰ ਦੀ ..
ਵੈਲੀਆਂ ਦੀ ਹਿਕ ਸੜਦੀ ..
ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ..
ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..

ਵੇਖ ਵੇਖ ਟੌਰ ਯਾਰ ਦੀ .. ਵੈਲੀਆਂ ਦੀ ਹਿਕ ਸੜਦੀ .. ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..

5 Love

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ, ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ... ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ, ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।

#ਸ਼ਾਇਰੀ  ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ,
ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ...
ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ,
ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ, ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ... ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ, ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।

3 Love

Trending Topic