Varinder Sahota

Varinder Sahota Lives in Malout, Punjab, India

if i am the flower then will you be the fragrance in it?

https://m.facebook.com/

  • Latest
  • Popular
  • Video

ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ ਗੱਲ ਸਮਝੇ ਗੀ। ਨਾ ਤੇਰਾ ਹੀ ਬਸ ਜਪਦਾ ਹਾਂ ਗੱਲ ਸਮਝੇ ਗੀ। ਪਹਿਲਾ ਅੱਖਾਂ ਨਾਲ ਪਸਮਾਇਆ ਤੂੰ ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ ਮੇਰਾ ਪਿਆਰ ਸਮਝ ਨਾ ਆਇਆ ਨੀ ਗੱਲ ਸਮਝੇ ਗੀ। ਤੂੰ ਐਸੀ ਠੋਕਰ ਮਾਰੀ ਉਠ ਪਾਣੀ ਵੀ ਨੀ ਮੰਗ ਹੋਣਾ ਗੱਲ ਸਮਝੇ ਗੀ। ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ ਗੱਲ ਸਮਝੇ ਗੀ। ਮੈਂ ਏਨੇ ਧੋਖੇ ਖਾ ਲਏ ਨੇ ਮੈਂ ਫਿਰ ਵੀ ਗੱਲ ਨਾ ਲਾ ਲਏ ਨੇ ਗੱਲ ਸਮਝੇ ਗੀ। ਚਲੋ ਮੰਨਿਆ ਕੇ ਤੇਰੀ ਮਜਬੂਰੀ ਏ ਤੇਰੀ ਹਰ ਇਕ ਰੀਝ ਅਧੂਰੀ ਏ ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ ਅਸੀਂ ਪਿਆਰ ਤੇਰੇ ਨਾਲ ਕੀਤਾ ਏ ਇਕ ਗੁਨਾਹ ਹੀ ਬਸ ਕੀਤਾ ਏ ਤੇਰੇ ਵੱਸੋਂ ਗੱਲ ਬਾਹਰ ਹੋਈ ਗੱਲ ਸਮਝੇ ਗੀ

#ਸ਼ਾਇਰੀ  ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ
ਗੱਲ ਸਮਝੇ ਗੀ।
ਨਾ ਤੇਰਾ ਹੀ ਬਸ ਜਪਦਾ ਹਾਂ
ਗੱਲ ਸਮਝੇ ਗੀ।
ਪਹਿਲਾ ਅੱਖਾਂ ਨਾਲ ਪਸਮਾਇਆ ਤੂੰ
ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ
ਮੇਰਾ ਪਿਆਰ ਸਮਝ ਨਾ ਆਇਆ ਨੀ
ਗੱਲ ਸਮਝੇ ਗੀ।
ਤੂੰ ਐਸੀ ਠੋਕਰ ਮਾਰੀ
ਉਠ ਪਾਣੀ ਵੀ ਨੀ ਮੰਗ ਹੋਣਾ 
ਗੱਲ ਸਮਝੇ ਗੀ।
ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ
ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ
ਗੱਲ ਸਮਝੇ ਗੀ।
ਮੈਂ ਏਨੇ ਧੋਖੇ ਖਾ ਲਏ ਨੇ
ਮੈਂ ਫਿਰ ਵੀ ਗੱਲ ਨਾ ਲਾ ਲਏ ਨੇ
ਗੱਲ ਸਮਝੇ ਗੀ।
ਚਲੋ ਮੰਨਿਆ ਕੇ ਤੇਰੀ ਮਜਬੂਰੀ ਏ
ਤੇਰੀ ਹਰ ਇਕ ਰੀਝ ਅਧੂਰੀ ਏ
ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ
ਅਸੀਂ ਪਿਆਰ ਤੇਰੇ ਨਾਲ ਕੀਤਾ ਏ
ਇਕ ਗੁਨਾਹ ਹੀ ਬਸ ਕੀਤਾ ਏ
ਤੇਰੇ ਵੱਸੋਂ ਗੱਲ ਬਾਹਰ ਹੋਈ 
ਗੱਲ ਸਮਝੇ ਗੀ

ਮੇਰੀ ਤਕਲੀਫ

7 Love

ਤੂੰ ਪਰਾਇਆ ਕਰ ਗਿਆ ਠੁਕਰਾਇਆ ਤੋਂ ਹਮਨੇ ਭੀ ਬਹੁਤੋ ਕੋ ਸਿਰਫ ਇਕ ਤੇਰੀ ਖਾਤਿਰ। ਤੁਝਸੇ ਫਾਸਲਾ ਭੀ ਲਗਤਾ ਉਣਕੀ ਦੁਆਓ ਕਾ ਹੀ ਅਸਰ ਹੈ।

#ਸ਼ਾਇਰੀ  ਤੂੰ ਪਰਾਇਆ ਕਰ ਗਿਆ ਠੁਕਰਾਇਆ ਤੋਂ ਹਮਨੇ ਭੀ ਬਹੁਤੋ ਕੋ ਸਿਰਫ ਇਕ ਤੇਰੀ ਖਾਤਿਰ।
ਤੁਝਸੇ ਫਾਸਲਾ ਭੀ ਲਗਤਾ ਉਣਕੀ ਦੁਆਓ ਕਾ ਹੀ ਅਸਰ ਹੈ।

ਦੁਖੀ ਆਤਮਾ

6 Love

ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਜੋ ਵਧੀਆ ਟਾਈਮ ਲੰਘ ਰਿਹਾ। ਸਿਰਫ ਤੁਹਾਡੀ ਕਿਰਪਾ ਦੇ ਨਾਲ ਜਿਹੜੀ ਤੁਸੀਂ ਮੈਨੂੰ ਜ਼ਿੰਦਗੀ ਦਿਤੀ ਹੈ । ਸਾਹ ਚਲ ਰਹੇ ਨੇ ਸਰੀਰ ਦੇ ਅੰਗ ਬਿਲਕੁਲ ਸਹੀ ਨੇ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਕਰਦਾ ਹਾਂ। ਬਸ ਏਦਾਂ ਹੀ ਕਿਰਪਾ ਬਣਾਈ ਰਖਣਾ।

#ਵਿਚਾਰ  ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਜੋ ਵਧੀਆ ਟਾਈਮ ਲੰਘ ਰਿਹਾ।
ਸਿਰਫ ਤੁਹਾਡੀ ਕਿਰਪਾ ਦੇ ਨਾਲ
ਜਿਹੜੀ ਤੁਸੀਂ ਮੈਨੂੰ ਜ਼ਿੰਦਗੀ ਦਿਤੀ ਹੈ ।
ਸਾਹ ਚਲ ਰਹੇ ਨੇ ਸਰੀਰ ਦੇ ਅੰਗ ਬਿਲਕੁਲ ਸਹੀ ਨੇ।
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਕਰਦਾ ਹਾਂ।
ਬਸ ਏਦਾਂ ਹੀ ਕਿਰਪਾ ਬਣਾਈ ਰਖਣਾ।

ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਜੋ ਵਧੀਆ ਟਾਈਮ ਲੰਘ ਰਿਹਾ। ਸਿਰਫ ਤੁਹਾਡੀ ਕਿਰਪਾ ਦੇ ਨਾਲ ਜਿਹੜੀ ਤੁਸੀਂ ਮੈਨੂੰ ਜ਼ਿੰਦਗੀ ਦਿਤੀ ਹੈ । ਸਾਹ ਚਲ ਰਹੇ ਨੇ ਸਰੀਰ ਦੇ ਅੰਗ ਬਿਲਕੁਲ ਸਹੀ ਨੇ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਕਰਦਾ ਹਾਂ। ਬਸ ਏਦਾਂ ਹੀ ਕਿਰਪਾ ਬਣਾਈ ਰਖਣਾ।

4 Love

ਮਨ ਬੈਂਸ

8 Love

Gurvinder Singh

8 Love

ਜਦੋਂ ਖਿਆਲਾ ਵੇਹੜੇ ਤੇਰੇ ਪੈਰ ਨੇ ਪੈ ਜਾਂਦੇ, ਬਾਕੀ ਦੇ ਸਾਰੇ ਕੰਮਕਾਰ ਵਿਚੇ ਹੀ ਰਹਿ ਜਾਂਦੇ ।

#ਸ਼ਾਇਰੀ  ਜਦੋਂ ਖਿਆਲਾ ਵੇਹੜੇ ਤੇਰੇ ਪੈਰ ਨੇ ਪੈ ਜਾਂਦੇ,

 ਬਾਕੀ ਦੇ ਸਾਰੇ ਕੰਮਕਾਰ ਵਿਚੇ ਹੀ ਰਹਿ ਜਾਂਦੇ ।

ਜਦੋਂ ਖਿਆਲਾ ਵੇਹੜੇ ਤੇਰੇ ਪੈਰ ਨੇ ਪੈ ਜਾਂਦੇ, ਬਾਕੀ ਦੇ ਸਾਰੇ ਕੰਮਕਾਰ ਵਿਚੇ ਹੀ ਰਹਿ ਜਾਂਦੇ ।

11 Love

Trending Topic