mehak sidhu

mehak sidhu Lives in Mansa, Punjab, India

itsmehaksidhu

  • Latest
  • Popular
  • Video

ਕਦੇ ਇੱਕ ਨਾ ਸਕਣਾ, ਕਿੰਨਾ ਤੜਫਾਉਂਦਾ ਹੈ, ਕਦੇ ਸਾਡੇ ਹਾਲਾਤਾਂ ਚੋ ਗੁਜਰ ਕੇ ਤਾਂ ਦੇਖ। ©mehak sidhu

#lostlove  ਕਦੇ ਇੱਕ ਨਾ ਸਕਣਾ, ਕਿੰਨਾ ਤੜਫਾਉਂਦਾ ਹੈ,
ਕਦੇ ਸਾਡੇ ਹਾਲਾਤਾਂ ਚੋ ਗੁਜਰ ਕੇ ਤਾਂ ਦੇਖ।

©mehak sidhu

ਕਦੇ ਇੱਕ ਨਾ ਸਕਣਾ, ਕਿੰਨਾ ਤੜਫਾਉਂਦਾ ਹੈ, ਕਦੇ ਸਾਡੇ ਹਾਲਾਤਾਂ ਚੋ ਗੁਜਰ ਕੇ ਤਾਂ ਦੇਖ। #lostlove

9 Love

#ਵਿਚਾਰ

92 View

ਇਨਸਾਨ ਦੀ ਸੋਚ ਕਿੰਨੀ ਗਿਰੀ ਹੋਈ ਹੈ । ਇਹ ਦੇਖਣ ਲਈ ਮੈਂ ਤੁਰ ਪਿਆ.... ਪਰ ਯਕੀਨ ਮੰਨਿਓ, ਮੈਨੂੰ ਅੱਜ ਤੱਕ ਕੋਈ ਕਿਨਾਰਾ ਨਹੀਂ ਮਿਲਿਆ।

#ਵਿਚਾਰ  ਇਨਸਾਨ  ਦੀ ਸੋਚ ਕਿੰਨੀ ਗਿਰੀ ਹੋਈ ਹੈ ।
ਇਹ ਦੇਖਣ ਲਈ ਮੈਂ ਤੁਰ ਪਿਆ....
ਪਰ ਯਕੀਨ ਮੰਨਿਓ,
ਮੈਨੂੰ ਅੱਜ ਤੱਕ ਕੋਈ ਕਿਨਾਰਾ
   ਨਹੀਂ ਮਿਲਿਆ।

ਇਨਸਾਨ ਦੀ ਸੋਚ ਕਿੰਨੀ ਗਿਰੀ ਹੋਈ ਹੈ । ਇਹ ਦੇਖਣ ਲਈ ਮੈਂ ਤੁਰ ਪਿਆ.... ਪਰ ਯਕੀਨ ਮੰਨਿਓ, ਮੈਨੂੰ ਅੱਜ ਤੱਕ ਕੋਈ ਕਿਨਾਰਾ ਨਹੀਂ ਮਿਲਿਆ।

9 Love

#ਵਿਚਾਰ

76 View

ਲਫ਼ਜਾਂ ਦੀ ਨਾ ਥੋੜ ਕੋਈ , ਗੱਲ ਬਾਤ ਹੀ ਸਿਰਾ ਉਸਤਾਦ ਦੀ। ਅਸੀਂ ਆਪਣੇ ਸ਼ਬਦਾਂ ਵਿੱਚ ਖੁਸ਼ ਰਹੀਏ, ਤਾਹੀਓ ਗੱਲ ਨਾ ਛਿੜਦੀ ਕੋਈ ਸਾਡੇ ਨਾਲ ਵਿਵਾਦ ਦੀ। for ustad tarsem jassar

#ਸ਼ਾਇਰੀ  ਲਫ਼ਜਾਂ ਦੀ ਨਾ ਥੋੜ ਕੋਈ ,
ਗੱਲ ਬਾਤ ਹੀ ਸਿਰਾ  ਉਸਤਾਦ ਦੀ।
ਅਸੀਂ ਆਪਣੇ ਸ਼ਬਦਾਂ ਵਿੱਚ ਖੁਸ਼ ਰਹੀਏ,
ਤਾਹੀਓ ਗੱਲ ਨਾ ਛਿੜਦੀ  ਕੋਈ ਸਾਡੇ ਨਾਲ ਵਿਵਾਦ ਦੀ। 
for ustad tarsem jassar

ਲਫ਼ਜਾਂ ਦੀ ਨਾ ਥੋੜ ਕੋਈ , ਗੱਲ ਬਾਤ ਹੀ ਸਿਰਾ ਉਸਤਾਦ ਦੀ। ਅਸੀਂ ਆਪਣੇ ਸ਼ਬਦਾਂ ਵਿੱਚ ਖੁਸ਼ ਰਹੀਏ, ਤਾਹੀਓ ਗੱਲ ਨਾ ਛਿੜਦੀ ਕੋਈ ਸਾਡੇ ਨਾਲ ਵਿਵਾਦ ਦੀ। for ustad tarsem jassar

5 Love

ਅਸੀਂ ਉਹ ਬਣਨਾ ਕੇ ਦੁਨੀਆਂ ਵੀ ਸਲਾਮ ਕਰੇ। ਅਸੀੰ ਕੰਮ ਹੀ ਉਹੋ ਕਰਨਾ ਹੈ । ਜੀਹਦੇ ਨਾਲ ਬਾਪੂ ਸਾਡੇ ਤੇ ਮਾਣ ਕਰੇ।

#ਵਿਚਾਰ  ਅਸੀਂ ਉਹ ਬਣਨਾ ਕੇ 
ਦੁਨੀਆਂ ਵੀ ਸਲਾਮ ਕਰੇ। 
ਅਸੀੰ ਕੰਮ ਹੀ ਉਹੋ ਕਰਨਾ ਹੈ ।
ਜੀਹਦੇ ਨਾਲ ਬਾਪੂ ਸਾਡੇ ਤੇ ਮਾਣ ਕਰੇ।

ਅਸੀਂ ਉਹ ਬਣਨਾ ਕੇ ਦੁਨੀਆਂ ਵੀ ਸਲਾਮ ਕਰੇ। ਅਸੀੰ ਕੰਮ ਹੀ ਉਹੋ ਕਰਨਾ ਹੈ । ਜੀਹਦੇ ਨਾਲ ਬਾਪੂ ਸਾਡੇ ਤੇ ਮਾਣ ਕਰੇ।

7 Love

Trending Topic