Jaggi Marar

Jaggi Marar

ਦੁਨੀਆਂ ਜਿੱਤਣ ਆਏ ਕੱਲੀ ਤੈਨੂੰ ਨੀ 💕

  • Latest
  • Popular
  • Video

Unsplash ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ । 😍 ©Jaggi Marar

#library  Unsplash ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ । 😍

©Jaggi Marar

#library

14 Love

White ਸਾਡਾ ਚੰਨ ਜਿਹਾ ਯਾਰ ਆਪਣੀ ਚਮਕ ਗਵਾਵੇ ਨਾ ਫੁੱਲਾਂ ਜਿਹਾ ਚਿਹਰਾ ਓਹਦਾ ਕਦੀ ਮੁਰਝਾਵੇ ਨਾ ਓਹਦੀ ਅੱਖ ਵਿੱਚੋਂ ਹੰਝੂ ਕਦੇ ਡੁੱਲ੍ਹੇ ਨਾ ਮੰਗਾਂ ਰੱਬ ਤੋਂ ਦੁਆ ਉਹ ਸਾਨੂੰ ਕਦੇ ਭੁੱਲੇ ਨਾ♥️ ©Jaggi Marar

#good_night #SAD  White ਸਾਡਾ ਚੰਨ ਜਿਹਾ ਯਾਰ ਆਪਣੀ ਚਮਕ ਗਵਾਵੇ ਨਾ
ਫੁੱਲਾਂ ਜਿਹਾ ਚਿਹਰਾ ਓਹਦਾ ਕਦੀ ਮੁਰਝਾਵੇ ਨਾ
ਓਹਦੀ ਅੱਖ ਵਿੱਚੋਂ ਹੰਝੂ ਕਦੇ ਡੁੱਲ੍ਹੇ ਨਾ
ਮੰਗਾਂ ਰੱਬ ਤੋਂ ਦੁਆ ਉਹ ਸਾਨੂੰ ਕਦੇ ਭੁੱਲੇ ਨਾ♥️

©Jaggi Marar

#good_night sad shayari

10 Love

White ਅੱਧ ਚ ਜੱਟਾਂ ਨੇ ਕਦੇ ਵੈਰ ਛੱਡੇ ਨਾ ਦੇਖੀ ਐ ਗਰੀਬੀ ਤਾਂਹੀ ਪੈਰ ਛੱਡੇ ਨਾ। 😎 ©Jaggi Marar

#Sad_Status  White ਅੱਧ ਚ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਐ ਗਰੀਬੀ ਤਾਂਹੀ ਪੈਰ ਛੱਡੇ ਨਾ। 😎

©Jaggi Marar

#Sad_Status 2 line love shayari in english

11 Love

White ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ,ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈਦਾ। 😊 ©Jaggi Marar

#love_shayari  White ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ,ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈਦਾ। 😊

©Jaggi Marar

#love_shayari

11 Love

White ਬੁੱਲ੍ਹਿਆ ਆਸ਼ਿਕ ਹੋਇਓਂ ਰੱਬ ਦਾ , ਮਲਾਮਤ ਹੋਈ ਲਾਖ , ਲੋਕ 'ਕਾਫ਼ਰ ਕਾਫ਼ਰ' ਆਖਦੇ , ਤੂੰ 'ਆਹੋ ਆਹੋ' ਆਖ | 🤝 ©Jaggi Marar

#love_shayari  White ਬੁੱਲ੍ਹਿਆ ਆਸ਼ਿਕ ਹੋਇਓਂ ਰੱਬ ਦਾ , ਮਲਾਮਤ ਹੋਈ ਲਾਖ , 
ਲੋਕ 'ਕਾਫ਼ਰ ਕਾਫ਼ਰ' ਆਖਦੇ , ਤੂੰ 'ਆਹੋ ਆਹੋ' ਆਖ | 🤝

©Jaggi Marar

#love_shayari shayari love

17 Love

White ਸੋਨੇ ਦੀਆਂ ਡਲੀਆਂ ਨੇ, ਚੰਦਨ ਵਿੱਚ ਰਲੀਆਂ ਨੇ ਕਾਬੁਲ ਦੀਆਂ ਨੀਹਾਂ ਨੇ, ਮੇਰੇ ਪਿੰਡ ਦੀਆਂ ਧੀਆਂ ਨੇ।😇 ©Jaggi Marar

#Sad_Status  White ਸੋਨੇ ਦੀਆਂ ਡਲੀਆਂ ਨੇ, ਚੰਦਨ ਵਿੱਚ ਰਲੀਆਂ ਨੇ ਕਾਬੁਲ ਦੀਆਂ ਨੀਹਾਂ ਨੇ, ਮੇਰੇ ਪਿੰਡ ਦੀਆਂ ਧੀਆਂ ਨੇ।😇

©Jaggi Marar

#Sad_Status

11 Love

Trending Topic