ਮੈਂ ਜਿਉਂਦਾ ਜਰੂਰ ਆ ਪਰ ਮਰ ਮਰ ਕੇ ਮੈਂ ਪੀਂਦਾ ਜਰੂਰ ਆ ਪਰ

"ਮੈਂ ਜਿਉਂਦਾ ਜਰੂਰ ਆ ਪਰ ਮਰ ਮਰ ਕੇ ਮੈਂ ਪੀਂਦਾ ਜਰੂਰ ਆ ਪਰ ਡਰ ਡਰ ਕੇ ਮੈਂ ਲਿਖਦਾ ਜਰੂਰ ਆ ਪਰ ਕਟ ਕਟ ਕੇ ਮੈਂ ਤੁਰਦਾ ਜਰੂਰ ਆ ਪਰ ਰੁਕ ਰੁਕ ਕੇ ਮੈਂ ਬੋਲਦਾ ਜਰੂਰ ਆ ਪਰ ਸੋਚ ਸਮਝ ਕੇ ਮੈਂ ਉਠਦਾ ਜਰੂਰ ਆ ਪਰ ਡਿੱਗ ਡਿੱਗ ਕੇ"

 ਮੈਂ ਜਿਉਂਦਾ ਜਰੂਰ ਆ ਪਰ ਮਰ ਮਰ ਕੇ 
ਮੈਂ ਪੀਂਦਾ ਜਰੂਰ ਆ ਪਰ ਡਰ ਡਰ ਕੇ 
ਮੈਂ ਲਿਖਦਾ ਜਰੂਰ ਆ ਪਰ ਕਟ ਕਟ ਕੇ 
ਮੈਂ ਤੁਰਦਾ ਜਰੂਰ ਆ ਪਰ ਰੁਕ ਰੁਕ ਕੇ 
ਮੈਂ ਬੋਲਦਾ ਜਰੂਰ ਆ ਪਰ ਸੋਚ ਸਮਝ ਕੇ 
ਮੈਂ ਉਠਦਾ ਜਰੂਰ ਆ ਪਰ ਡਿੱਗ ਡਿੱਗ ਕੇ

ਮੈਂ ਜਿਉਂਦਾ ਜਰੂਰ ਆ ਪਰ ਮਰ ਮਰ ਕੇ ਮੈਂ ਪੀਂਦਾ ਜਰੂਰ ਆ ਪਰ ਡਰ ਡਰ ਕੇ ਮੈਂ ਲਿਖਦਾ ਜਰੂਰ ਆ ਪਰ ਕਟ ਕਟ ਕੇ ਮੈਂ ਤੁਰਦਾ ਜਰੂਰ ਆ ਪਰ ਰੁਕ ਰੁਕ ਕੇ ਮੈਂ ਬੋਲਦਾ ਜਰੂਰ ਆ ਪਰ ਸੋਚ ਸਮਝ ਕੇ ਮੈਂ ਉਠਦਾ ਜਰੂਰ ਆ ਪਰ ਡਿੱਗ ਡਿੱਗ ਕੇ

☆ JallySingh

People who shared love close

More like this

Trending Topic