ਕਰਕੇ ਘਪਲੇ ਨੀ ਸਰਕਾਰੇ ਹੁਣ ਕਿਹੜਾ ਤੂੰ ਰੱਜ ਜੇ ਗੀ , ਰੋਟੀ ਤਾਂ ਰੱਬ ਨੇ ਦੇ ਈ ਦੇਣੀ ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ, ਆ ਜੋ ਵੀ ਤੂੰ ਖਾਣੀ ਏ ਇਹ ਫਸਲ ਉਗਾਉਦਾ ਏ ਕਿਸਾਨ, ਲੇਖਾ ਜੋਗਾ ਉੱਥੇ ਸਭ ਦਾ ਹੋਣਾ ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ.. #farmersuport #farmer Quotes, Shayari, Story, Poem, Jokes, Memes On Nojoto