ਕੁੱਝ ਗੱਲਾ ਜੋ ਤੈਨੂੰ
ਮੇਰੇ ਨਾਲ ਜੋੜਦੀਅਾਂ ਨੇ,,,,
ਕੁਝ ਗੱਲਾਂ ਜੋ ਮੈਨੂੰ
ਤੇਰੇ ਤੋਂ ਤੋੜਦੀਅਾਂ ਨੇ,,,,,
ਕੁੱਝ ਵਕਤ ਦੀਅਾਂ ਮਾਰਾਂ ਨੇ,,,
ਕੁੱਝ ਤੇਰੇ ਤੋਂ ਮਿਲੀਅਾਂ ਹਾਰਾਂ ਨੇ,,,
ਕੁੱਝ ਪੂਰਾ ੲੇ,,,
ਕੁੱਝ ਅਧੂਰਾ ੲੇ,,,
ਕੁੱਝ ਤੇਰਾ ੲੇ,,,
ਕੁੱਝ ਮੇਰਾ ੲੇ,,,
ਮੁੱਕਦੀ ਅਾ ਗੱਲ ਅਾ ਸੱਜਣਾ
ਫਿਲਹਾਲ ਜਿੰਦਗੀ ਚ ਹਨੇਰਾ ੲੇ!!!
#coldnights