ਅੱਗ ਚਿੱਟਾ ਬਿਸਤਰਾ ਲੱਕੜਾਂ ਦੀ ਸੇਜ ਹੋਊ ਗੀ
ਸਾਡੇ ਛੀ ਫ਼ੁੱਟਾ ਬੁੱਤ ਜਿਦੇ ded ਹੋਊ ਗਾ
ਜਿਉਂਦੇ ਜੀ ਕੋਈ ਮੈਨੂੰ ਟਿੱਚ ਜਣੇ ਨਾ
ਨੀ ਮੈ ਉਸ ਦਿਨ ਸਾਰਿਆ ਦਾ hed ਹੋਊ ਗਾ
ਚਾਰ ਪਿਲਰਾਂ ਵਿਚਾਲੇ ਉੱਚੀ ਲਾਟ ਮਚੂ ਗੀ
ਤੇ ਉੱਤੇ hut ਵਾਲੀ shape ਵਿੱਚ ਸ਼ੈੱਡ ਹੋਊ ਗਾ
ਦਵਿੰਦਰ
©dawinder singh
#ਅੱਗ ਸ#ਸ਼ੌਦਾਈ ਸ਼ਾਇਰ