ਸਾਥ ਹੋਵੇ ਤਾ ਪੰਛੀਆ ਵਰਗਾ,
ਜਿਹੜੇ ਕਿਸੇ ਸੁਆਰਥ ਤੋ ਸਾਥ ਨਿਭਾਉਂਦੇ,
ਕਿਨੇ ਸੌਹਣੇ ਲੱਗਦੇ ਸਾਰੇ,
ਜਦੋ ਨਾਲ ਨਾਲ ਹੀ ਉਡਾਰਾ ਭਰਦੇ,
ਮਤਲਬੀ ਨਹੀ ਇਨਸਾਨ ਦੇ ਵਰਗੇ,
ਆਪਣੀਆ ਮੁਸ਼ਕਿਲਾ ਆਪ ਸੁਲਝਾਉਦੇ,
ਇਹਨਾ ਦੇ ਵਿਚ ਵੀ ਰੱਬ ਆ ਵੱਸਦਾ,
ਇਨਸਾਨੋ ਕਾਹਤੋ ਮਾਰ ਮੁਕਾਉਦੇ,
ਖੇਤਾ ਦੇ ਵਿਚ ਅੱਗਾ ਲਾਉਦੇ,
ਕਿਨੇ ਜੀਵ ਹੀ ਸੜ ਹੀ ਜਾਦੇ,
ਕਿਹਨੂੰ ਆਪਨਾ ਦਰਦ ਸੁਣਾਵਣ,
ਆਖਰ ਨੂੰ ਵਿਚਾਰੇ ਮਰ ਹੀ ਜਾਦੇ,
©Hardeep kashyap
#lovebirds