ਕਾਸ਼ ਕੋਈ ਮੇਰਾ ਦਰਦ ਪਛਾਣੇ ਹੱਸਦਾ ਫਿਰਦਾਂ ਲੋਕਾਂ ਭਾਣੇ ਦਰ ਦਰ ਭਟਕਾ ਤੜਫਾਂ ਹਰ ਦਿਨ ਲੁੱਕ ਲੁੱਕ ਰੌਂਦੇ ਨੈਣ ਨਿਮਾਣੇ ਪੈਰ ਪੈਰ ਤੇ ਵਰਤ ਗਏ ਜੋ ਚਤਰ ਚਲਾਕ ਤੇ ਲੋਕ ਸਿਆਣੇ ਕਮਲ ਨੂੰ ਦੇਕੇ ਪੀੜਾਂ ਤੁਰਗੇ ਨਵੇਂ ਬਣੇ ਕੁੱਝ ਯਾਰ ਪੁਰਾਣੇ ਕਮਲ ਧੂਰੀ #lonely #sadness #love #mylife #pain #hashtagCongratulations 🥰Happy🥰 ðŸ˜Sister's😠. Congratulations 🥰Happy🥰 ðŸ˜Sister's😠🧨Day🧨 #wod ben Quotes, Shayari, Story, Poem, Jokes, Memes On Nojoto