English
i am professional singer by luck lyricist by destiny
Kamal Dhuri
47 View
ਜਿੰਨ੍ਹਾਂ ਦੇ ਲਈ ਲਿਖਿਆ ਮੈਂ । ਉਹਨਾਂ ਤੋਂ ਬੜਾ ਕੁੱਝ ਸਿੱਖਿਆ ਮੈ ਬੰਦਾਂ ਮੈਂ ਜਜ਼ਬਾਤੀ ਤਾਈਓ । ਹਾਲੇ ਤੱਕ ਨੀ ਵਿਕਿਆ ਮੈਂ ਉਹਨਾਂ ਲਈ ਤੁਰਦਾ ਤੁਰਦਾ ਹੋ ਆਪਣੇ ਆਪ ਤੋਂ ਦੂਰ ਗਿਆ ਇੱਕ ਉਹਨਾਂ ਦੇ ਦਿਲ ਦੀ ਖਾਤਰ ਕਰ ਕਿੰਨੇ ਦਿਲ ਚੂਰ ਗਿਆ। ✍️Kamal Dhuri
13 Love
ਖਾਮੋਸ਼ੀ khamosh rehna hi achaa hai in behro ki duniya me ਖਾਮੋਸ਼ ਰਹਿਣਾ ਹੀ ਅੱਛਾ ਹੈ ਇਨ ਬੇਹਰੋ ਕੀ ਦੁਨੀਆਂ ਮੇ।
5 Love
ਹਾਰ ਉਹ ਜਿੱਤ ਗਏ ਅਸੀ ਹਾਰ ਗਏ। ਅਸੀਂ ਡੁੱਬ ਗੇ ਉਹ ਕਰ ਪਾਰ ਗਏ। ਉਮਰਾਂ ਦੇ ਵਾਅਦੇ ਕਰਕੇ ਵੀ। ਉਹ ਗੱਲੀਂ ਬਾਤੀ ਸਾਰ ਗਏ। ਆਪ ਤਾਂ ਹੱਸਦੇ ਵੱਸਦੇ ਫਿਰਦੇ। ਸਾਨੂੰ ਦੇ ਹੰਜੂਆਂ ਦਾ ਹਾਰ ਗਏ। ਬੱਸ ਬੁੱਤ ਹੱਡੀਆਂ ਦਾ ਰਹਿ ਗਿਆ। ਸੱਜਣ ਧੁਰ ਅੰਦਰ ਤੱਕ ਖਾਰ ਗਏ। ਕਮਲ ਧੂਰੀ
ਸ੍ਯਾਹੀ hanjua di seyaahi nal ghama wale geet likhaa likhaa tere nal vichoda kde tere nal preet likhaa khud nu main saaf dil tenu badneet likhaa kdo kithe kihde lai tu kargi jo cheat likhaa kamal
7 Love
ਕਾਸ਼ ਕੋਈ ਮੇਰਾ ਦਰਦ ਪਛਾਣੇ ਹੱਸਦਾ ਫਿਰਦਾਂ ਲੋਕਾਂ ਭਾਣੇ ਦਰ ਦਰ ਭਟਕਾ ਤੜਫਾਂ ਹਰ ਦਿਨ ਲੁੱਕ ਲੁੱਕ ਰੌਂਦੇ ਨੈਣ ਨਿਮਾਣੇ ਪੈਰ ਪੈਰ ਤੇ ਵਰਤ ਗਏ ਜੋ ਚਤਰ ਚਲਾਕ ਤੇ ਲੋਕ ਸਿਆਣੇ ਕਮਲ ਨੂੰ ਦੇਕੇ ਪੀੜਾਂ ਤੁਰਗੇ ਨਵੇਂ ਬਣੇ ਕੁੱਝ ਯਾਰ ਪੁਰਾਣੇ ਕਮਲ ਧੂਰੀ
12 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here