Unsplash ਤੂੰ ਬਿਨਾਂ ਗੱਲੋਂ ਹੀ, ਸਾਡੇ ਨਾਲ ਤਕਰਾਰ ਕਰ ਰਿਹਾ ਏ। ਇਹ ਕਰਕੇ ਤੂੰ ਮੁਹੱਬਤ ਨੂੰ ਵੀ ਸ਼ਰਮਸਾਰ ਕਰ ਰਿਹਾ ਏ। ਸਾਨੂੰ ਮਿਲਣਾ ਨਹੀਂ ਮਿਲਣਾ ਤੇਰੀ ਮਰਜ਼ੀ ਏ। ਬਸ ਐਨਾਂ ਯਾਦ ਰੱਖੀਂ ਕਿ ਤੇਰਾ ਕੋਈ ਇੰਤਜ਼ਾਰ ਕਰ ਰਿਹਾ ਏ। ©PRINCE RAJPUT #camping Quotes, Shayari, Story, Poem, Jokes, Memes On Nojoto