ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ ਬੰਦੇ ਦੀ ਲਿਖੇ ਨਸੀਬਾ ਨਾਲ. | ਪੰਜਾਬੀ ਕਵਿਤਾ

"ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ ਬੰਦੇ ਦੀ ਲਿਖੇ ਨਸੀਬਾ ਨਾਲ.. ਇਕ ਰੱਬੀ ਕਾਟ ਨਹੀਂ ਕੱਟ ਸਕਦਾ ਬੰਦਾ ਇਨਸਾਨੀ ਲੱਖਾਂ ਤਰਕੀਬਾ ਨਾਲ.. ਜੋ ਲੈਣਾ ਦੇਣਾ ਹੈ ਉਸਨੇ, ਆਖਿਰ ਪੂਰਾ ਕਰ ਹੀ ਲੈਣਾ ਹੈ.. ਬੰਦੇ ਦਾ ਤੇ ਫੇਰ ਕੀ ਏ ਜੀ, ਸਹਿੰਦਾ ਸੀ- ਸਹਿੰਦਾ ਹੈ ਤੇ ਸਹਿਣਾ ਹੀ ਪੈਣਾ ਹੈ.. ©Anmol Singh"

 ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ 
ਬੰਦੇ ਦੀ ਲਿਖੇ ਨਸੀਬਾ ਨਾਲ.. 

ਇਕ ਰੱਬੀ ਕਾਟ ਨਹੀਂ ਕੱਟ ਸਕਦਾ ਬੰਦਾ 
ਇਨਸਾਨੀ ਲੱਖਾਂ ਤਰਕੀਬਾ ਨਾਲ.. 

ਜੋ ਲੈਣਾ ਦੇਣਾ ਹੈ ਉਸਨੇ, 
 ਆਖਿਰ ਪੂਰਾ ਕਰ ਹੀ ਲੈਣਾ ਹੈ.. 

ਬੰਦੇ ਦਾ ਤੇ ਫੇਰ ਕੀ ਏ ਜੀ, 
ਸਹਿੰਦਾ ਸੀ-
ਸਹਿੰਦਾ ਹੈ ਤੇ ਸਹਿਣਾ ਹੀ ਪੈਣਾ ਹੈ..

©Anmol Singh

ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ ਬੰਦੇ ਦੀ ਲਿਖੇ ਨਸੀਬਾ ਨਾਲ.. ਇਕ ਰੱਬੀ ਕਾਟ ਨਹੀਂ ਕੱਟ ਸਕਦਾ ਬੰਦਾ ਇਨਸਾਨੀ ਲੱਖਾਂ ਤਰਕੀਬਾ ਨਾਲ.. ਜੋ ਲੈਣਾ ਦੇਣਾ ਹੈ ਉਸਨੇ, ਆਖਿਰ ਪੂਰਾ ਕਰ ਹੀ ਲੈਣਾ ਹੈ.. ਬੰਦੇ ਦਾ ਤੇ ਫੇਰ ਕੀ ਏ ਜੀ, ਸਹਿੰਦਾ ਸੀ- ਸਹਿੰਦਾ ਹੈ ਤੇ ਸਹਿਣਾ ਹੀ ਪੈਣਾ ਹੈ.. ©Anmol Singh

#DarkWinters

People who shared love close

More like this

Trending Topic