ਕਿੱਥੇ ਜ਼ੋਰਾਂ ਜ਼ੋਰੀ ਚੱਲਦੀ ਹੈ ਬੰਦੇ ਦੀ ਲਿਖੇ ਨਸੀਬਾ ਨਾਲ.. ਇਕ ਰੱਬੀ ਕਾਟ ਨਹੀਂ ਕੱਟ ਸਕਦਾ ਬੰਦਾ ਇਨਸਾਨੀ ਲੱਖਾਂ ਤਰਕੀਬਾ ਨਾਲ.. ਜੋ ਲੈਣਾ ਦੇਣਾ ਹੈ ਉਸਨੇ, ਆਖਿਰ ਪੂਰਾ ਕਰ ਹੀ ਲੈਣਾ ਹੈ.. ਬੰਦੇ ਦਾ ਤੇ ਫੇਰ ਕੀ ਏ ਜੀ, ਸਹਿੰਦਾ ਸੀ- ਸਹਿੰਦਾ ਹੈ ਤੇ ਸਹਿਣਾ ਹੀ ਪੈਣਾ ਹੈ.. ©Anmol Singh #DarkWinters Quotes, Shayari, Story, Poem, Jokes, Memes On Nojoto