ਦੀਦ ਯਾਰ ਦੀ ਪਾਉਣ ਲਈ ਸੱਜਣਾ
ਮੈਂ ਅੱਖੀਆਂ ਨੂੰ ਖੁਲਿਆਂ ਰਖਾਂ
ਅੱਖੀਆਂ ਨੂੰ ਜਦ ਬੰਦ ਮੈਂ ਕੀਤਾ
ਖੁਲ੍ਹੀਆਂ ਮੇਰੀਆਂ ਅੱਖਾਂ
ਖੁਲ੍ਹੀਆਂ ਅੱਖੀਆਂ ਮੈਂਨੂੰ ਨਜ਼ਰ ਨਾ ਆਇਆ
ਬੰਦ ਅੱਖੀਆਂ ਮੁਰਸ਼ਦ ਤੱਕਾਂ
✍🏻✍🏻✍🏻
ਬਲਜੀਤ ਸਿੰਘ ਮਾਹਲਾ
©BALJEET SINGH MAHLA
ਅੱਖੀਆਂ ਮਨਪ੍ਰੀਤ ਬੈਂਸ ਮੇਰੇ ਜਜ਼ਬਾਤ @Akashdeep✍️ guri Singh.8 437924103 ਰੂਪ ਕਿਰਨ ਸਿੱਧੂ