White ਖਵਰੇ ਕਿੱਥੇ ਕਿੱਥੇ ਲੈ ਕੇ ਜਾਏਂਗਾ,
ਹਰ ਥਾਂ ਤੂੰ ਨੇ ਮਿੱਥੇ ਲੈ ਕੇ ਜਾਏਂਗਾ!
ਬਾਂਹ ਨਾ ਛੱਡੀ ਮੇਲੇ ਵਿੱਚ ਵਿੱਚ ਅਨਜਾਣੇ ਦੀ,
ਸੱਭ ਮਨਜੂਰ ਹੈ ਜਿੱਥੇ ਲੈ ਕੇ ਜਾਏਗਾ!!
✍️ ਜਤਿੰਦਰ ਜੀਤ
©jeet musical world
manzoor#sad_quotes ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ