White ਘਰ ਛੋਟੇ, ਪਰਿਵਾਰ ਛੋਟੇ,
ਦਿਲ ਵੀ ਛੋਟੇ ਹੋ ਗਏ ਨੇ|
Virus scan ਕਰਨ ਨੂੰ
Anti virus ਆ ਗਏ
ਪਰ
ਦਿਲ ਖੋਟੇ ਹੋ ਗਏ ਨੇ |
ਹਾਸਿਆ ਦੀ ਕਲੀ ਗੁੰਮ ਹੋ ਗਈ,
"ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ |
©Rakesh Ladhrh Robert
#love_shayari ਘਰ ਛੋਟੇ, ਪਰਿਵਾਰ ਛੋਟੇ,
ਦਿਲ ਵੀ ਛੋਟੇ ਹੋ ਗਏ ਨੇ|
Virus scan ਕਰਨ ਨੂੰ
Anti virus ਆ ਗਏ
ਪਰ
ਦਿਲ ਖੋਟੇ ਹੋ ਗਏ ਨੇ |
ਹਾਸਿਆ ਦੀ ਕਲੀ ਗੁੰਮ ਹੋ ਗਈ,
"ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ |