White ਉਸ ਮਿਲਣੇ ਤੋਂ ਨਾਂ ਮਿਲਣਾ ਚੰਗਾ ਜਿਸ ਮਿਲਣੇ ਦਾ ਪਛਤਾਵਾ ਹੋਵੇ ਜੇ ਨਹੀ ਮਿਲਣਾ ਬੇਸ਼ੱਕ ਮਿਲੇ ਨਾਂ ਪਰ ਮਿਲਣ ਤੋਂ ਪਿੱਛੋ ਕੁੱਝ ਨਾਂ ਖੋਵੇ ਦੁੱਖ ਅੱਖ ਦਾ ਹੰਝੂ ਬਣ ਵਗ ਜਾਵੇ ਢਿੱਲੋਂ ਰੂਹ ਕਿਸੇ ਦੀ ਕਦੀ ਨਾਂ ਰੋਵੇ ।। ©Devinder singh #safar Quotes, Shayari, Story, Poem, Jokes, Memes On Nojoto