ਤੈਨੂੰ ਲੱਭਦੇ-ਲੱਭਦੇ ਆਪ ਗਵਾਚ ਗਿਆ ਹਾਂ, ਹੁਣ ਹਰ ਜਗ੍ਹਾ ਤ | ਪੰਜਾਬੀ ਸ਼ਾਇਰੀ ਅਤੇ

"ਤੈਨੂੰ ਲੱਭਦੇ-ਲੱਭਦੇ ਆਪ ਗਵਾਚ ਗਿਆ ਹਾਂ, ਹੁਣ ਹਰ ਜਗ੍ਹਾ ਤੇਰਾ ਹੀ ਭੁਲੇਖਾ ਪੈਂਦਾ ਐ, ਪਤਾ ਵੀ ਹੈ ਤੂੰ ਕਦੇ ਵਾਪਸ ਨਹੀਂ ਆਉਣਾ ਦਿਲ ਫਿਰ ਵੀ ਤੇਰੀ ਉਡੀਕ'ਚ ਰਹਿੰਦਾ ਐ, "ਗੁਰੂ" ਝੱਲਾ ਹੋਗਿਆ ਐ, ਜਦ ਦਾ ਕੱਲਾ ਹੋਗਿਆ ਐ, ਹਰ ਕੋਈ ਹੁਣ ਇਹ ਹੀ ਕਹਿੰਦਾ ਐ...!! ©Guruvirk"

 ਤੈਨੂੰ ਲੱਭਦੇ-ਲੱਭਦੇ 
ਆਪ ਗਵਾਚ ਗਿਆ ਹਾਂ,
ਹੁਣ ਹਰ ਜਗ੍ਹਾ ਤੇਰਾ ਹੀ 
ਭੁਲੇਖਾ ਪੈਂਦਾ ਐ,
ਪਤਾ ਵੀ ਹੈ ਤੂੰ ਕਦੇ 
ਵਾਪਸ ਨਹੀਂ ਆਉਣਾ 
ਦਿਲ ਫਿਰ ਵੀ ਤੇਰੀ
ਉਡੀਕ'ਚ ਰਹਿੰਦਾ ਐ,
"ਗੁਰੂ" ਝੱਲਾ ਹੋਗਿਆ ਐ,
ਜਦ ਦਾ ਕੱਲਾ ਹੋਗਿਆ ਐ,
ਹਰ ਕੋਈ ਹੁਣ ਇਹ ਹੀ 
ਕਹਿੰਦਾ ਐ...!!

©Guruvirk

ਤੈਨੂੰ ਲੱਭਦੇ-ਲੱਭਦੇ ਆਪ ਗਵਾਚ ਗਿਆ ਹਾਂ, ਹੁਣ ਹਰ ਜਗ੍ਹਾ ਤੇਰਾ ਹੀ ਭੁਲੇਖਾ ਪੈਂਦਾ ਐ, ਪਤਾ ਵੀ ਹੈ ਤੂੰ ਕਦੇ ਵਾਪਸ ਨਹੀਂ ਆਉਣਾ ਦਿਲ ਫਿਰ ਵੀ ਤੇਰੀ ਉਡੀਕ'ਚ ਰਹਿੰਦਾ ਐ, "ਗੁਰੂ" ਝੱਲਾ ਹੋਗਿਆ ਐ, ਜਦ ਦਾ ਕੱਲਾ ਹੋਗਿਆ ਐ, ਹਰ ਕੋਈ ਹੁਣ ਇਹ ਹੀ ਕਹਿੰਦਾ ਐ...!! ©Guruvirk

#Nojoto #Punjabi #Punjabipoetry
#Poetry #Love #Shayari

People who shared love close

More like this

Trending Topic