ਤਾਬਿਜ਼ਾਂ ਦਾ ਟੁੱਟ ਜਾਣਾ ਵੀ ਤਾਂ ਲਾਜ਼ਿਮ ਸੀ, ਸਾਹਾਂ ਦਾ ਮੁੱਕ ਜਾਣਾ ਵੀ ਤਾਂ ਲਾਜ਼ਿਮ ਸੀ, ਤੇਰੇ ਜਾਣ ਪਿਛੋਂ ਮੈਂ ਕਾਫ਼ਿਰ ਹੁੰਦਾ ਕਿੰਝ ਨਾ, ਤੂੰ ਰੱਬ ਸੀ...ਪਰ ਇਹ ਰੱਬ ਤੂੰ ਤਾਂ ਨਹੀਂ ਸੀ। ©Baljit Hvirdi #ChainSmoking Quotes, Shayari, Story, Poem, Jokes, Memes On Nojoto