a-person-standing-on-a-beach-at-sunset ਜਦੋਂ ਤੇਰੀ ਯਾਦ ਆਵੇ Headphone 🎧 ਲਾ ਕੇ Sad Song ਸੁਣ ਲੈਂਦਾ
ਵਿੱਚ ਆਵੇ ਨਾ ਅਵਾਜ ਤੇਰੀ ਹੱਥ ਰੱਖ ਕੇ ਦਿਲ ਤੇ Feel ਕਰ ਲੈਂਦਾ
ਤੇਰੀ ਰੂਹ ਨੇ ਇਸ ਕਾਬਿਲ ਬਣਾ ਦਿੱਤਾ
ਹਰ ਇਕ Shayri ਚ ਤੇਰਾ ਜਿਕਰ ਕਰਨਾ ਸਿਖਾ ਦਿੱਤਾ
ਤੇਰੀਆ ਮਜਬੂਰੀਆ ਮੈਨੂੰ ਹਜੇ ਤਕ ਸਮਝ ਨਹੀਂ ਆਈਆਂ
ਮੇਰਾ ਦਿੱਤਾ ਦਿਲ ਸ਼ੀਸ਼ੇ ਵਾਂਗ ਤੋੜ ਦਿੱਤਾ
©The Born Star
#SunSet