ਝੂਠੇ ‌ਨੇ ਸਭ ਵਾਅਦੇ ਝੁੱਠੀ ਏ ਸਰਕਾਰ ਸਾਰੀ, ਅੱਜ ਕੱਲ ਦੇ ਨ | ਪੰਜਾਬੀ ਕਵਿਤਾ

"ਝੂਠੇ ‌ਨੇ ਸਭ ਵਾਅਦੇ ਝੁੱਠੀ ਏ ਸਰਕਾਰ ਸਾਰੀ, ਅੱਜ ਕੱਲ ਦੇ ਨੋਜਵਾਨਾਂ ਦੀ ਮੱਤ ਨਸ਼ਿਆਂ ਨੇ ਮਾਰੀ। ਚੰਦਰੀ ਜਿਹੀ ਸਰਕਾਰ ਨੂੰ ਕਿਓਂ ਕੋਈ ਸਬਕ ਸਿਖਾਓਦਾ ਨਾ। ਜੱਗ ਨਸ਼ੇ ਦਾ ਹੋਇਆ ਗੁਲਾਮ ,ਕੋਈ ਬਚਾਂਦਾ ਨਾ। ਸੰਦੀਪ ਸਾਹਲ✍️ 🙏🙏 ©Noor Barar"

 ਝੂਠੇ ‌ਨੇ ਸਭ ਵਾਅਦੇ ਝੁੱਠੀ ਏ ਸਰਕਾਰ ਸਾਰੀ,
ਅੱਜ ਕੱਲ ਦੇ ਨੋਜਵਾਨਾਂ ਦੀ ਮੱਤ ਨਸ਼ਿਆਂ ਨੇ ਮਾਰੀ।
ਚੰਦਰੀ ਜਿਹੀ ਸਰਕਾਰ ਨੂੰ ਕਿਓਂ ਕੋਈ ਸਬਕ ਸਿਖਾਓਦਾ ਨਾ।
ਜੱਗ ਨਸ਼ੇ ਦਾ ਹੋਇਆ ਗੁਲਾਮ ,ਕੋਈ  ਬਚਾਂਦਾ ਨਾ।
ਸੰਦੀਪ ਸਾਹਲ✍️
🙏🙏

©Noor Barar

ਝੂਠੇ ‌ਨੇ ਸਭ ਵਾਅਦੇ ਝੁੱਠੀ ਏ ਸਰਕਾਰ ਸਾਰੀ, ਅੱਜ ਕੱਲ ਦੇ ਨੋਜਵਾਨਾਂ ਦੀ ਮੱਤ ਨਸ਼ਿਆਂ ਨੇ ਮਾਰੀ। ਚੰਦਰੀ ਜਿਹੀ ਸਰਕਾਰ ਨੂੰ ਕਿਓਂ ਕੋਈ ਸਬਕ ਸਿਖਾਓਦਾ ਨਾ। ਜੱਗ ਨਸ਼ੇ ਦਾ ਹੋਇਆ ਗੁਲਾਮ ,ਕੋਈ ਬਚਾਂਦਾ ਨਾ। ਸੰਦੀਪ ਸਾਹਲ✍️ 🙏🙏 ©Noor Barar

#promises

People who shared love close

More like this

Trending Topic