Miss You Quotes ਕਦੇ ਕਦੇ ਮਨ ਭਰ ਆਉਂਦਾ ਏ, ਹੰਝੂ ਵੀ ਚੌਂ | ਪੰਜਾਬੀ ਸ਼ਾਇਰੀ ਅਤੇ

"Miss You Quotes ਕਦੇ ਕਦੇ ਮਨ ਭਰ ਆਉਂਦਾ ਏ, ਹੰਝੂ ਵੀ ਚੌਂਦਾ ਏ, ਪਤਾ ਨੀ ਕਿਉਂ?, ਸਭ ਕੁੱਝ ਮਿਲ ਗਿਆ ਸੀ, ਤੈਨੂੰ ਵੀ ਭੁੱਲ ਗਿਆ ਸੀ, ਚੇਤਾ ਫੇਰ ਤੇਰਾ ਆਵੇ ਪਤਾ ਨਹੀਂ ਕਿਉਂ...? ਹੁਣ ਛੇਤੀ ਹੀ ਮੈਂ ਸੌਂਦਾ ਸੀ, ਪੈੱਗ ਵੀ ਨਾ ਲਾਉਂਦਾ ਸੀ, ਹੁਣ ਫੇਰ ਮੈਂ ਪੀਵਾਂ, ਪਤਾ ਨਹੀਂ ਕਿਉਂ?, ਮਨ ਭਰ ਆਉਂਦਾ ਏ, ਹੰਝੂ ਵੀ ਚੌਂਦਾ ਏ, ਪਤਾ ਨੀ ਕਿਉਂ...? ਸਭ ਨੂੰ ਬੁਲਾਉਂਦਾ ਸੀ, ਕਿਸੇ ਤੋਂ ਨਾ ਕੁੱਝ ਕਹਾਉੰਦਾ ਸੀ, ਹੁਣ ਇਕੱਲਾ ਹੀ ਰਹਿਣਾ, ਪਤਾ ਨੀ ਕਿਉਂ?, ਮਨ ਭਰ ਆਉਂਦਾ ਏ, ਹੰਝੂ ਵੀ ਚੌਂਦਾ ਏ, ਪਤਾ ਨੀ ਕਿਉਂ...? ਅਮਨ ਮਾਜਰਾ ©Aman Majra"

 Miss You Quotes ਕਦੇ ਕਦੇ ਮਨ ਭਰ ਆਉਂਦਾ ਏ,
ਹੰਝੂ ਵੀ ਚੌਂਦਾ ਏ,
ਪਤਾ ਨੀ ਕਿਉਂ?,
ਸਭ ਕੁੱਝ ਮਿਲ ਗਿਆ ਸੀ,
ਤੈਨੂੰ ਵੀ ਭੁੱਲ ਗਿਆ ਸੀ,
ਚੇਤਾ ਫੇਰ ਤੇਰਾ ਆਵੇ ਪਤਾ ਨਹੀਂ ਕਿਉਂ...? 

ਹੁਣ ਛੇਤੀ ਹੀ ਮੈਂ ਸੌਂਦਾ ਸੀ, 
ਪੈੱਗ ਵੀ ਨਾ ਲਾਉਂਦਾ ਸੀ, 
ਹੁਣ ਫੇਰ ਮੈਂ ਪੀਵਾਂ,
ਪਤਾ ਨਹੀਂ ਕਿਉਂ?,
ਮਨ ਭਰ ਆਉਂਦਾ ਏ,
ਹੰਝੂ ਵੀ ਚੌਂਦਾ ਏ,
ਪਤਾ ਨੀ ਕਿਉਂ...?

ਸਭ ਨੂੰ ਬੁਲਾਉਂਦਾ ਸੀ,
ਕਿਸੇ ਤੋਂ ਨਾ ਕੁੱਝ ਕਹਾਉੰਦਾ ਸੀ,
ਹੁਣ ਇਕੱਲਾ ਹੀ ਰਹਿਣਾ,
ਪਤਾ ਨੀ ਕਿਉਂ?,
ਮਨ ਭਰ ਆਉਂਦਾ ਏ,
ਹੰਝੂ ਵੀ ਚੌਂਦਾ ਏ,
ਪਤਾ ਨੀ ਕਿਉਂ...?
ਅਮਨ ਮਾਜਰਾ

©Aman Majra

Miss You Quotes ਕਦੇ ਕਦੇ ਮਨ ਭਰ ਆਉਂਦਾ ਏ, ਹੰਝੂ ਵੀ ਚੌਂਦਾ ਏ, ਪਤਾ ਨੀ ਕਿਉਂ?, ਸਭ ਕੁੱਝ ਮਿਲ ਗਿਆ ਸੀ, ਤੈਨੂੰ ਵੀ ਭੁੱਲ ਗਿਆ ਸੀ, ਚੇਤਾ ਫੇਰ ਤੇਰਾ ਆਵੇ ਪਤਾ ਨਹੀਂ ਕਿਉਂ...? ਹੁਣ ਛੇਤੀ ਹੀ ਮੈਂ ਸੌਂਦਾ ਸੀ, ਪੈੱਗ ਵੀ ਨਾ ਲਾਉਂਦਾ ਸੀ, ਹੁਣ ਫੇਰ ਮੈਂ ਪੀਵਾਂ, ਪਤਾ ਨਹੀਂ ਕਿਉਂ?, ਮਨ ਭਰ ਆਉਂਦਾ ਏ, ਹੰਝੂ ਵੀ ਚੌਂਦਾ ਏ, ਪਤਾ ਨੀ ਕਿਉਂ...? ਸਭ ਨੂੰ ਬੁਲਾਉਂਦਾ ਸੀ, ਕਿਸੇ ਤੋਂ ਨਾ ਕੁੱਝ ਕਹਾਉੰਦਾ ਸੀ, ਹੁਣ ਇਕੱਲਾ ਹੀ ਰਹਿਣਾ, ਪਤਾ ਨੀ ਕਿਉਂ?, ਮਨ ਭਰ ਆਉਂਦਾ ਏ, ਹੰਝੂ ਵੀ ਚੌਂਦਾ ਏ, ਪਤਾ ਨੀ ਕਿਉਂ...? ਅਮਨ ਮਾਜਰਾ ©Aman Majra

ਪੰਜਾਬੀ ਸ਼ਾਇਰੀ sad

People who shared love close

More like this

Trending Topic