(ਸਬਕ)
ਇਸ਼ਕ ਦਾ ਪੈੜਾਂ ਰਾਸ ਨਾ ਆਇਆ
ਅੱਖੀਆਂ ਨੇ ਰੋਣਾ ਦਿਖਾਈਆ
ਕੰਨੀ ਨੱਥੀਆ ਪਾਕੇ ਉਸ ਚੰਦਰੀ ਨੇ
ਰਾਂਝੇ ਵਾਗ ਘੁੰਮਾਈਆ
ਮਹੁੱਬਤ ਮੇਰੀ ਨੇ ਸ਼ਾਇਰ ਬਣ ਕੈ ਸਾਥ ਨਿਭਾਈਆ
ਪਰ ਸੱਜਣਾ ਦੇ ਦਿਲਾਂ ਚ ਰਹਿਮ ਨਾ ਆਇਆ
ਖੂਹਾ ਦੇ ਪਾਣੀ ਸੁੱਕ ਮੁੜ ਧਰਤੀ ਤੇ ਆਈਆ
ਪਿਆਰ ਮੇਰੇ ਨੇ ਥੋਖਾ ਕਰਕੇ
ਜ਼ਿੰਦਗੀ ਜਿਉਣ ਦਾ ਸਬਕ ਸਿਖਾਇਆ
ਯਾਰੋ ਸੱਚ ਦੱਸਾਂ
ਮੈ ਉਹਨੂੰ ਪਾਉਣ ਦਾ ਜੋਰ ਬਥੇਰਾ ਲਾਈਆ
ਪਰ ਉਹ ਮੁੜ ਵਾਪਸ ਨਾ ਆਈਆ
ਤੇਰਾ ਅਮਨ ਲਿਖਾਰੀ
#Yaari