a-person-standing-on-a-beach-at-sunset 84(ਜੂਨਾਂ) ਦੇ ਖੋਫ ਦਾ ਰੋਹਬ ਕਿਸੇ ਹੋਰ ਨੂੰ
ਮਾਰ ਤਕਦੀਰੇ
ਅਸੀ ਦੁੱਖਾਂ, ਕਲੇਸ਼ਾਂ, ਮਤਲਬੀ ਲੋਕਾਂ
ਤੋ ਅਕੇ ਆ
ਸਾਨੂੰ ਤ ਮਨੁੱਖੀ ਜੂਨ ਦਾ ਵੀ ਭੈਅ ਆਉਦਾ
ਦੁਬਾਰਾ ਜਨਮ ਵਾਲੀਆ ਗੱਲਾ ਸੁਣ
ਮੌਤ ਤੋ ਵਿਸ਼ਵਾਸ ਉੱਠ ਗਿਆ
ਰੱਬਾ ਏਹਦੇ ਚ ਕੱਢ ਲਾ ਵੈਰ ਸਾਰੇ
ਫਿਰ ਸਾਨੂੰ ਮਾਫੀ ਦੇ ਹੱਥ ਜੋੜਦੇ ਆ
©gurniat shayari collection
#SunSet ਪੰਜਾਬੀ ਸ਼ਾਇਰੀ sad Sushant Singh Rajput ਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ