ਅਗਰ ਦੂਰ ਬਦਲਾ ਦੇ ਓਹਲੇ, ਕੋਈ ਰਹਿੰਦਾ ਹੋਵੇਗਾ.. ਤੈਨੂੰ ਤ | ਪੰਜਾਬੀ शायरी

"ਅਗਰ ਦੂਰ ਬਦਲਾ ਦੇ ਓਹਲੇ, ਕੋਈ ਰਹਿੰਦਾ ਹੋਵੇਗਾ.. ਤੈਨੂੰ ਤੇ ਗੁਲਾਬ ਨੂੰ ਦੇਖ ਉਹਨੂੰ ਭੁਲੇਖਾ ਪੈਂਦਾ ਹੋਵੇਗਾ.. ਕਦੀ ਬੈਠ ਜਦੋ ਫੁਰਸਤ ਨਾਲ ਤੇਰਾ ਨੂਰ ਤੱਕ ਲਵੇਗਾ.. ਤੁਹਾਡੇ ਵਰਗਾ ਧਰਤੀ ਤੇ ਵੀ ਕੋਈ ਹੈ, ਉਹ ਫਰਿਸ਼ਤੇਆਂ ਨੂੰ ਕਹੇਗਾ .. ©Anmol Singh"

 ਅਗਰ ਦੂਰ ਬਦਲਾ ਦੇ ਓਹਲੇ, 
ਕੋਈ ਰਹਿੰਦਾ ਹੋਵੇਗਾ..
ਤੈਨੂੰ ਤੇ ਗੁਲਾਬ ਨੂੰ ਦੇਖ ਉਹਨੂੰ
ਭੁਲੇਖਾ ਪੈਂਦਾ ਹੋਵੇਗਾ.. 

 ਕਦੀ ਬੈਠ ਜਦੋ ਫੁਰਸਤ ਨਾਲ 
ਤੇਰਾ ਨੂਰ ਤੱਕ ਲਵੇਗਾ.. 
ਤੁਹਾਡੇ ਵਰਗਾ ਧਰਤੀ ਤੇ ਵੀ ਕੋਈ ਹੈ, 
ਉਹ ਫਰਿਸ਼ਤੇਆਂ ਨੂੰ ਕਹੇਗਾ ..

©Anmol Singh

ਅਗਰ ਦੂਰ ਬਦਲਾ ਦੇ ਓਹਲੇ, ਕੋਈ ਰਹਿੰਦਾ ਹੋਵੇਗਾ.. ਤੈਨੂੰ ਤੇ ਗੁਲਾਬ ਨੂੰ ਦੇਖ ਉਹਨੂੰ ਭੁਲੇਖਾ ਪੈਂਦਾ ਹੋਵੇਗਾ.. ਕਦੀ ਬੈਠ ਜਦੋ ਫੁਰਸਤ ਨਾਲ ਤੇਰਾ ਨੂਰ ਤੱਕ ਲਵੇਗਾ.. ਤੁਹਾਡੇ ਵਰਗਾ ਧਰਤੀ ਤੇ ਵੀ ਕੋਈ ਹੈ, ਉਹ ਫਰਿਸ਼ਤੇਆਂ ਨੂੰ ਕਹੇਗਾ .. ©Anmol Singh

#selflove

People who shared love close

More like this

Trending Topic