White ਗ਼ਜ਼ਲ 25 ਕੱਚਾ ਮਕਾਨ ਢਾਹ ਕੇ ਪੱਕਾ ਉਸਾਰ ਦੇਵੀਂ। ਤ | ਪੰਜਾਬੀ

"White ਗ਼ਜ਼ਲ 25 ਕੱਚਾ ਮਕਾਨ ਢਾਹ ਕੇ ਪੱਕਾ ਉਸਾਰ ਦੇਵੀਂ। ਤੂੰ ਚੰਨ ਤਾਰਿਆਂ ਨੂੰ ਥੱਲੇ ਉਤਾਰ ਦੇਵੀਂ। ਰੋਵੀਂ ਨ ਰੋਣ ਦੇਵੀਂ ਰੱਖੀਂ ਮਿਜ਼ਾਜ ਐਸਾ, ਗਮਗੀਨ ਚਿਹਰਿਆਂ ਨੂੰ ਹਾਸੇ ਹਜ਼ਾਰ ਦੇਵੀਂ। ਉੱਚੇ ਪਹਾੜ ਜਿੱਡਾ ਰੱਖੀ ਯਕੀਨ ਖੁਦ ਤੇ, ਮਿਹਨਤ ਦੇ ਨਾਲ ਆਪਣਾ ਜੀਵਨ ਸੰਵਾਰ ਦੇਵੀਂ। ਤੋੜੀ ਨ ਦਿਲ ਕਿਸੇ ਦਾ , ਰੱਖੀਂ ਨ ਵੈਰ ਦਿਲ ਵਿਚ, ਮਿੱਠੀ ਜ਼ੁਬਾਨ ਬੋਲੀਂ ਹਰ ਇੱਕ ਨੂੰ ਪਿਆਰ ਦੇਵੀਂ। ਬਿਸ਼ੰਬਰ ਅਵਾਂਖੀਆ ©Bishamber Awankhia"

 White ਗ਼ਜ਼ਲ 25
ਕੱਚਾ ਮਕਾਨ ਢਾਹ ਕੇ ਪੱਕਾ ਉਸਾਰ ਦੇਵੀਂ।
ਤੂੰ ਚੰਨ ਤਾਰਿਆਂ ਨੂੰ ਥੱਲੇ ਉਤਾਰ ਦੇਵੀਂ।

ਰੋਵੀਂ ਨ ਰੋਣ ਦੇਵੀਂ ਰੱਖੀਂ ਮਿਜ਼ਾਜ ਐਸਾ,
ਗਮਗੀਨ ਚਿਹਰਿਆਂ ਨੂੰ ਹਾਸੇ ਹਜ਼ਾਰ ਦੇਵੀਂ।

ਉੱਚੇ ਪਹਾੜ ਜਿੱਡਾ ਰੱਖੀ ਯਕੀਨ ਖੁਦ ਤੇ,
ਮਿਹਨਤ ਦੇ ਨਾਲ ਆਪਣਾ ਜੀਵਨ ਸੰਵਾਰ ਦੇਵੀਂ।

ਤੋੜੀ ਨ ਦਿਲ ਕਿਸੇ ਦਾ , ਰੱਖੀਂ ਨ ਵੈਰ ਦਿਲ ਵਿਚ,
ਮਿੱਠੀ ਜ਼ੁਬਾਨ ਬੋਲੀਂ ਹਰ ਇੱਕ ਨੂੰ ਪਿਆਰ ਦੇਵੀਂ।

ਬਿਸ਼ੰਬਰ ਅਵਾਂਖੀਆ

©Bishamber Awankhia

White ਗ਼ਜ਼ਲ 25 ਕੱਚਾ ਮਕਾਨ ਢਾਹ ਕੇ ਪੱਕਾ ਉਸਾਰ ਦੇਵੀਂ। ਤੂੰ ਚੰਨ ਤਾਰਿਆਂ ਨੂੰ ਥੱਲੇ ਉਤਾਰ ਦੇਵੀਂ। ਰੋਵੀਂ ਨ ਰੋਣ ਦੇਵੀਂ ਰੱਖੀਂ ਮਿਜ਼ਾਜ ਐਸਾ, ਗਮਗੀਨ ਚਿਹਰਿਆਂ ਨੂੰ ਹਾਸੇ ਹਜ਼ਾਰ ਦੇਵੀਂ। ਉੱਚੇ ਪਹਾੜ ਜਿੱਡਾ ਰੱਖੀ ਯਕੀਨ ਖੁਦ ਤੇ, ਮਿਹਨਤ ਦੇ ਨਾਲ ਆਪਣਾ ਜੀਵਨ ਸੰਵਾਰ ਦੇਵੀਂ। ਤੋੜੀ ਨ ਦਿਲ ਕਿਸੇ ਦਾ , ਰੱਖੀਂ ਨ ਵੈਰ ਦਿਲ ਵਿਚ, ਮਿੱਠੀ ਜ਼ੁਬਾਨ ਬੋਲੀਂ ਹਰ ਇੱਕ ਨੂੰ ਪਿਆਰ ਦੇਵੀਂ। ਬਿਸ਼ੰਬਰ ਅਵਾਂਖੀਆ ©Bishamber Awankhia

#Sad_Status

People who shared love close

More like this

Trending Topic