peak afternoon
ਪੀਤਾ ਨਾ ਜਾਵੇ ਜੋ
ਪਿਆ ਹੀ ਰਹਿਜੇ
ਅਸੀਂ ਉਹ ਜੂੱਠਾ ਜਾਮ ਨਯੀ ਹਾਂ
ਚੜ੍ਹਦੇ ਸੂਰਜਾ ਦੇ ਕੀਤੇ ਟਾਕਰੇ
ਬਣਕੇ ਖੜ੍ਹ ਜਾਨੇ ਹਾਂ
ਸ਼ਿਖਰ ਦੁਪਹਿਰਾਂ
ਅਸੀਂ ਕੋਈ ਢਲਦੀ ਸ਼ਾਮ ਨਯੀ ਹਾਂ
ਲੋਕਾਂ ਪਿੱਛੇ ਲੱਗ ਕੇ
ਕਰਦਾ ਫਿਰੇ ਤੂੰ ਸਾਨੂੰ ਗੱਲਾਂ
ਅਸੀਂ ਵੀ ਸੱਜਣਾ
ਕੋਈ ਬੰਦੇ ਆਮ ਨਯੀ ਹਾਂ
Galoli
©Galoli
#magic