ਉਹਦੇ ਹੁਸਨਾਂ ਦੀ ਕਰਾਂ ਕੀ ਮੈਂ ਗੱਲ ਜੀ ਬੱਸ ਵੇਖਦਾ ਹੀ ਰਹਾਂ ਉਹਦੇ ਵੱਲ ਜੀ ਜਾਨ ਮੁੱਠੀ ਵਿੱਚ ਘਿਰ ਜਾਂਦੀ ਜਦ ਬੁੱਲੀਆਂ ਵਿੱਚ ਮੁਸਕਰਾਉਂਦੀ ਆ ਪਰੀਆਂ ਵਰਗੀ ਪਰੀ ਮੇਰੇ ਸੁਪਨਿਆਂ ਦੇ ਵਿੱਚ ਆਉਂਦੀ ਆ ©BALJEET SINGH MAHLA love shayari shayari status Sarfraz Ahmad Quotes, Shayari, Story, Poem, Jokes, Memes On Nojoto