ਿੲਸ ਸਜਰੀ ਸਵੇਰ ਨੂੰ ਦੇਖ ਦਿੱਲ ਤੇ ਮਨ ਬਹੁੱਤ ਖੁਸ ਹੋਏ , ਕਿਉਂਕਿ ਕੁੱਝ ਤਾਂ ਵੱਖਰਾ ਸੀ , ਅੱਜ ਸਭ ਸਾਂਤ ਸੀ ਸਿਰਫ਼ , ਕੁਦਰਤ ਹੀ ਬੋਲ ਰਹੀ ਸੀ, ਧਿਆਨ ਦਿੱਤਾ ਤਾਂ ਰੱਬ , ਕੁਦਰਤ ਵਿੱਚ ਮਿਲਿਆ । #GuruTegBahadurJi Quotes, Shayari, Story, Poem, Jokes, Memes On Nojoto