Nature Quotes ਮੇਰਾ ਦਿਲ
ਮੈ ਫੁੱਲਾਂ ਵਰਗਾ ਹਾਂ
ਜਲਦੀ ਟੁੱਟ ਜਾਂਦਾ ਹਾਂ,
ਕਦੇ ਆਪਣੇ ਹੀ ਹੱਥੋਂ
ਦੁੱਖ ਜਾਂਦਾ ਹਾਂ,
ਕਦੇ ਆਪਣਿਆ ਲਈ
ਬਣ ਸੁੱਖ ਜਾਂਦਾ ਹਾਂ,
ਕਿਸੇ ਦੀ ਖੁਸ਼ੀ ਲਈ
ਬਣ ਰੁੱਖ ਜਾਂਦਾ ਹਾਂ,
ਮੇਰੇ ਦੁਖੀ ਹੋਣ ਤੇ
ਕੱਲਾ ਛੱਡ ਜਾਂਦੇ ਨੇ,
ਮੈਨੂੰ ਮਨਾਉਣ ਦੀ ਬਜਾਏ
ਬਹਾਨੇ ਲਾ ਮੁੱਖ ਮੋੜ ਜਾਂਦੇ ਨੇ।
©Pawan Mehra
#NatureQuotes #Dil #Nojoto #Love