White ਗੱਲਾਂ ਤੇਰੀਆਂ ਤੇ ਮੇਰੀਆਂ
ਵਾਅਦਾ ਕਰ 'ਦਿਲਦਾਰ' ਨਿਭਾਇਆ
'ਪ੍ਰੀਤ' ਅਪਨੀ ਲਈ ਮਹਿਲ ਬਣਾਇਆ
ਰੀਝਾਂ ਵੀ ਲਗਾਈਆਂ ਨੇ ਬਥੇਰੀਆਂ
ਗੱਲਾਂ ਤੇਰੀਆਂ ਤੇ ਮੇਰੀਆਂ
ਘੁੰਮਦੀਆਂ ਬਣ ਕੇ ਹਨੇਰੀਆਂ
ਹਰਜੀਤ ਦਿਲਦਾਰ
©Harjit Dildar
#Romantic ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ