ਦੁੱਖ ਵਿਚੋਂ ਖੁਸ਼ੀ ਦੀ, ਤਲਾਸ਼ ਕਰਦਾ ਹਾਂ। ਡਿੱਗ ਡਿੱਗ ਉੱਠਣੇ ਦੀ, ਆਸ ਕਰਦਾ ਹਾਂ। ਮੇਰੇ ਅਪਣੇ ਰਹਿਣ ਸਲਾਮਤ ਸਭ, ਸੁਬਹ ਸ਼ਾਮ ਅਰਦਾਸ ਕਰਦਾ ਹਾਂ। ਸੁਨੀਲ ਦੁਸਾਂਝ,, ©Sunil Dosanjh #baba nanak Quotes, Shayari, Story, Poem, Jokes, Memes On Nojoto