ਹਰ ਕੋਈ ਆਪਣੀ ਜ਼ਿੰਦਗੀ 'ਚ ਕਲਾਕਾਰ ਹੈ ਕਦੇ ਨਾ ਚਾਹੁੰਦੇ ਹੋ | ਪੰਜਾਬੀ ਸ਼ਾਇਰੀ ਅਤੇ

"ਹਰ ਕੋਈ ਆਪਣੀ ਜ਼ਿੰਦਗੀ 'ਚ ਕਲਾਕਾਰ ਹੈ ਕਦੇ ਨਾ ਚਾਹੁੰਦੇ ਹੋਏ ਹੱਸਦਾ ਹੈ ਕਦੇ ਨਾ ਚਾਹੁੰਦੇ ਹੋਏ ਰੋਂਦਾ ਹੈ ਜੋ ਹੈ ਉਹ ਛੁਪਾਉਂਦਾ ਹੈ ਜੋ ਨਹੀਂ ਹੈ ਉਹ ਦਿਖਾਉਂਦਾ ਹੈ ਅਕਸਰ ਰੰਗ ਬਦਲਦਾ ਰਹਿੰਦਾ ਹੈ ©Maninder Kaur Bedi "

ਹਰ ਕੋਈ ਆਪਣੀ ਜ਼ਿੰਦਗੀ 'ਚ ਕਲਾਕਾਰ ਹੈ ਕਦੇ ਨਾ ਚਾਹੁੰਦੇ ਹੋਏ ਹੱਸਦਾ ਹੈ ਕਦੇ ਨਾ ਚਾਹੁੰਦੇ ਹੋਏ ਰੋਂਦਾ ਹੈ ਜੋ ਹੈ ਉਹ ਛੁਪਾਉਂਦਾ ਹੈ ਜੋ ਨਹੀਂ ਹੈ ਉਹ ਦਿਖਾਉਂਦਾ ਹੈ ਅਕਸਰ ਰੰਗ ਬਦਲਦਾ ਰਹਿੰਦਾ ਹੈ ©Maninder Kaur Bedi

#theatreday

People who shared love close

More like this

Trending Topic