ਜੇ ਸਾਨੂੰ ਲੋਕਾਂ ਦੀ ਸੰਗਤ ਪਸੰਦ ਨਹੀ, ਕੱਲੇ ਰਹਿਣਾ ਪਸੰਦ ਹੈ ਤਾਂ ਚੰਗੀਆਂ ਕਿਤਾਬਾਂ ਦੀ ਸੰਗਤ ਕਰ ਲਓ.. ਇਹਨਾਂ ਤੋਂ ਵਧੀਆ ਤੇ ਸਮਝਦਾਰ ਦੋਸਤ ਕੋਈ ਨਹੀ ਮਿਲਣਾ! ਵਿਸ਼ਵ ਪੁਸਤਕ ਦਿਵਸ ਮੁਬਾਰਕ📚 ©Kamlesh Shahkoti #shabd Quotes, Shayari, Story, Poem, Jokes, Memes On Nojoto