"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"
ਰਾਜਨੀਤੀ ਚ ਜਿੱਤਣ ਲਈ
ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|
ਕਿਤਾਬਾਂ ਪੜ੍ਹਨੀਆਂ ਕਾਫੀ ਨਹੀਂ,
ਦਿਮਾਗ਼ ਵੀ ਪੜਨੇ ਪੈਂਦੇ ਨੇ |
ਫਾਇਦਿਆਂ ਦਾ ਤਾਂ ਪਤਾ ਨਹੀਂ,
"ਲੱਧੜ "ਘਾਟੇ ਵੀ ਜਰਨੇ ਪੈਂਦੇ ਨੇ|
ਰਾਜਨੀਤੀ ਵਿਕਾਸ ਵਾਲਾ ਜੂਆ ਹੈ,
ਦਾਅ ਵੀ ਹਰਨੇ ਪੈਂਦੇ ਨੇ |
©Rakesh Ladhrh Robert
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"
ਰਾਜਨੀਤੀ ਚ ਜਿੱਤਣ ਲਈ
ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|