ਸੱਚੀਆ ਨੂੰ ਦਬਾਅਈ ਜਾਂਦੇ ਨੇਂ ਝੂਠੀਆ ਦੇ ਪੈਰੀ ਹੱਥ ਲਾਈ ਜਾਂਦੇ ਨੇਂ ਬਗਾਨੇ ਤਾਂ ਸੁੱਟਦੇ ਹੀ ਨੇਂ ਐਥੇ ਤਾਂ ਆਪਣੇ ਹੀ ਵੈਰ ਕਮਾਈ ਜਾਂਦੇ ਨੇਂ, ਰਣਜੀਤ ਕੌਰ ਸਰਹਿੰਦ ©ranjeet hans #delusion Quotes, Shayari, Story, Poem, Jokes, Memes On Nojoto